ਇੱਕ ਹਿੰਦੀ ਪਰਿਵਾਰ 'ਚ ਜਨਮੇ ਇਸ ਮਿਊਜ਼ਿਕ ਡਾਇਰੈਕਟਰ ਦਾ ਨਾਂ ਉਸ ਦੇ ਮਾਤਾ-ਪਿਤਾ ਨੇ 'ਦਲੀਪ ਚੰਦਰਸ਼ੇਖਰ' ਰੱਖਿਆ।

ਫਿਰ ਅਜਿਹਾ ਕੀ ਹੋਇਆ ਕਿ ਉਸ ਨੇ ਆਪਣੇ ਧਰਮ ਦੇ ਨਾਲ-ਨਾਲ ਆਪਣਾ ਨਾਂ ਵੀ ਬਦਲ ਲਿਆ।

ਉਸ ਦੇ ਪਿਤਾ ਆਰ ਕੇ ਸ਼ੇਖਰ ਮਲਿਆਲਮ ਫਿਲਮਾਂ ਦੇ ਮਸ਼ਹੂਰ ਮਿਊਜ਼ਿਕ ਮੈਨੇਜਰ ਸਨ।

ਅਕਸਰ ਉਹ ਆਪਣਾ ਜ਼ਿਆਦਾ ਸਮਾਂ ਆਪਣੇ ਪਿਤਾ ਨਾਲ ਸਟੂਡੀਓ 'ਚ ਬਿਤਾਉਂਦਾ ਸੀ।

ਅਚਾਨਕ ਇਕ ਦਿਨ ਉਸਦੇ ਪਿਤਾ ਉਸ ਤੋਂ ਹਮੇਸ਼ਾ ਲਈ ਦੂਰ ਹੋ ਗਏ।

ਰਹਿਮਾਨ ਦੀ ਆਫੀਸ਼ੀਅਲ ਬਾਇਓਗ੍ਰਾਫੀ 'ਨੋਟਸ ਆਫ ਏ ਡ੍ਰੀਮ' ਤੋਂ ਪਤਾ ਚੱਲਿਆ।

ਕਿ ਉਸ ਦੀ ਜ਼ਿੰਦਗੀ ਦੇ ਉਸ ਬੁਰੇ ਦੌਰ ਦੌਰਾਨ ਉਸ ਦੀ ਭੈਣ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਗਈ।

ਉਸਦੀ ਮਾਂ ਇਕ ਮੁਸਲਮਾਨ ਫਕੀਰ ਨੂੰ ਮਿਲੀ, ਰਹਿਮਾਨ ਦੀ ਭੈਣ ਫਕੀਰ ਦੀ ਅਰਦਾਸ ਨਾਲ ਠੀਕ ਹੋ ਗਈ।

ਉਸ ਤੋਂ ਬਾਅਦ ਰਹਿਮਾਨ ਦਾ ਫਕੀਰ, ਦਰਗਾਹ ਤੇ ਇਸਲਾਮ 'ਚ ਵਿਸ਼ਵਾਸ ਵਧਿਆ ਤੇ ਉਸਨੇ ਇਸਲਾਮ ਕਬੂਲ ਕਰਲਿਆ।

ਇਸ ਤੋਂ ਬਾਅਦ ਉਸਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਗੀਤ ਦਿੱਤੇ।