ਟਾਇਲਟ ਪੇਪਰ ਸੇਲਯੂਸ਼ਨ ਫਾਈਬਰ ਤੋਂ ਬਣਾਇਆ ਜਾਂਦਾ ਹੈ।ਉਹ ਕੁਦਰਤੀ ਤੌਰ 'ਤੇ ਸਫੇਦ ਹੀ ਹੁੰਦਾ ਹੈ।
ਤਿਆਰ ਕਰਨ ਦੀ ਪ੍ਰਕ੍ਰਿਆ ਦੌਰਾਨ ਜਦੋਂ ਬਲੀਚ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਗੰਦਾ ਵਾਲਾ ਹਿੱਸਾ ਪੂਰੀ ਤਰ੍ਹਾਂ ਹੱਟ ਜਾਂਦਾ ਹੈ।
ਇਸ ਤਰ੍ਹਾਂ ਇਹ ਵਧੇਰੇ ਸਫੇਦ ਹੋ ਜਾਂਦਾ ਹੈ।ਇਸ ਨੂੰ ਰੱਦੀ ਕਾਗਜ਼ਾਂ ਤੋਂ ਵੀ ਤਿਆਰ ਕੀਤਾ ਜਾਂਦਾ ਹੈ।
ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਇਸ ਨੂੰ ਰੰਗ ਬਿਰੰਗਾ ਬਣਾਇਆ ਜਾਵੇ ਤਾਂ ਇਸਦਾ ਯੂਜ਼ ਕਰਦੇ ਸਮੇਂ ਇਹ ਕਲਰ ਛੱਡ ਸਕਦਾ ਹੈ
ਰੰਗ ਬਿਰੰਗੇ ਟਾਇਲਟ ਪੇਪਰ ਨੂੰ ਹੈਲਥ ਦੇ ਹਿਸਾਬ ਨਾਲ ਸਹੀ ਮੰਨਿਆ ਜਾਂਦਾ ਹੈ
ਡਾਕਟਰਸ ਵੀ ਸਫੇਦ ਟਾਇਲੇਟ ਪੇਪਰ ਇਸਤੇਮਾਲ ਕਰਨ ਦੀ ਹੀ ਸਲਾਹ ਦਿੰਦੇ ਹਨ।
ਇਨ੍ਹਾਂ ਤੋਂ ਇਲਾਵਾ ਸਫੇਦ ਪੇਪਰ ਇਕੋ-ਫ੍ਰੈਂਡਲੀ ਮੰਨਿਆ ਜਾਂਦਾ ਹੈ ਤੇ ਇਸ ਨੂੰ ਡਿਕਮਪੋਜ਼ ਕਰਨਾ ਵੀ ਆਸਾਨ ਹੁੰਦਾ ਹੈ