ਭਾਰਤ ਦੇ ਦੱਖਣੀ ਭਾਗ 'ਚ ਕੇਲੇ ਦੇ ਪੱਤਿਆਂ 'ਤੇ ਖਾਣਾ ਖਾਣ ਦਾ ਚਲਨ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ

ਅਜਿਹਾ ਕਿਹਾ ਜਾਂਦਾ ਹੈ ਕਿ ਪਹਿਲ ਲੋਕ ਸੋਨੇ ਜਾਂ ਚਾਂਦੀ ਦੇ ਭਾਂਡਿਆਂ 'ਚ ਖਾਣਾ ਖਾਂਦੇ ਸੀ ਤਾਂ ਕਿ ਬਰਤਨ ਦੇ ਗੁਣ ਉਨ੍ਹਾਂ ਦੇ ਅੰਦਰ ਜਾ ਸਕਣ

ਕੇਲੇ ਦੇ ਪੱiਆਂ 'ਚ ਕਈ ਅਜਿਹੇ ਗੁਣ ਮੌਜੂਦ ਹੁੰਦੇ ਹਨ ਜਿਸਦੀ ਵਜ੍ਹਾ ਨਾਲ ਦੱਖਣੀ ਭਾਗ ਦੇ ਲੋਕ ਕੇਲੇ ਦੇ ਪੱਤਿਆਂ 'ਚ ਖਾਣਾ ਪਸੰਦ ਕਰਦੇ ਹਨ

ਕੇਲੇ ਦੇ ਪੱਤਿਆਂ 'ਚ ਪਾਲੀਫੇਨੋਲਸ ਹੁੰਦਾ ਹੈ ਜੋ ਤੁਹਾਡੇ ਸਰੀਰ ਨਾਲ ਜੁੜੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰ ਦਿੰਦੇ ਹਨ ਤੇ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ

ਕੇਲੇ ਦੇ ਪੱਤਿਆਂ 'ਚ ਖਾਣਾ ਖਾਣ ਨਾਲ ਤੁਹਾਡੇ ਵਾਲ ਕਾਫੀ ਚਮਕਦਾਰ ਤੇ ਲੰਬੇ ਹੋ ਜਾਂਦੇ ਹਨ

ਕੇਲੇ ਦੇ ਪੱਤਿਆਂ 'ਚ ਖਾਣਾ ਖਾਣ ਨਾਲ ਤੁਹਾਡਾ ਚਿਹਰਾ ਵੀ ਖਿੜ ਉਠਦਾ ਹੈ ਤੁਹਾਡੀ ਖੂਬਸੂਰਤੀ ਨਿਖਰ ਆਉਂਦੀ ਹੈ

ਭਾਰਤ ਦੇ ਦੱਖਣੀ ਭਾਗ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਅਜਿਹਾ ਖਾਣਾ ਖਾਣ ਦਾ ਸਵਾਦ ਕਾਫੀ ਵਧ ਜਾਂਦਾ ਹੈ

ਤੁਹਾਡਾ ਪਾਚਨ ਤੰਤਰ ਵੀ ਕਾਫੀ ਮਜ਼ਬੂਤ ਹੁੰਦਾ ਹੈ ਤੇ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਨਹੀਂ ਹੁੰਦੀਆਂ

ਕੇਲੇ ਦੇ ਪੱਤੇ ਪੂਰੀ ਤਰ੍ਹਾਂ ਸਾਫ ਹੁੰਦੇ ਹਨ ਜਿਸ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ