working women ਲਈ ਫਾਇਦੇਮੰਦ ਹੈਕਸ

ਸੜੇ ਹੋਏ ਭਾਂਡੇ ਸਫ਼ਰ 'ਚ ਨਿੰਬੂ ਮਿਲਾ ਕੇ ਧੋਵੋ

ਲਸਣ ਅਤੇ ਪਿਆਜ਼ ਧੋ ਕੇ ਕੱਟੋ

 ਗੈਸ ਸਿੰਮ ਕਰਕੇ ਰੱਖੋ ਦੁੱਧ

 ਮਿੱਟੀ ਦੇ ਘੜੇ 'ਚ ਪਾਣੀ ਰੱਖੋ

ਕਦੇ ਵੀ ਆਲੂ ਅਤੇ ਪਿਆਜ਼ ਫਰਿੱਜ਼ 'ਚ ਨਾ ਰੱਖੋ

ਰੋਟੀ ਬਣਾਉਣ ਤੋਂ ਪਹਿਲਾਂ ਆਟਾ ਫਰਿੱਜ਼ 'ਚੋਂ ਕੱਢ ਕੇ ਰੱਖ ਲਓ