OTT ਪਲੇਟਫਾਰਮ ਦਾ ਦਾਇਰਾ ਦਿਨ-ਬ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਕਈ ਬਾਲੀਵੁੱਡ ਸਿਤਾਰਿਆਂ ਨੇ OTT 'ਤੇ ਆਪਣਾ ਡੈਬਿਊ ਕੀਤਾ ਹੈ।

ਅਜੈ ਦੇਵਗਨ ਨੇ 4 ਮਾਰਚ 2022 ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਈ 'ਰੁਦਰ - ਦ ਏਜ ਆਫ ਡਾਰਕਨੇਸ'।

ਅਜੇ ਦੇਵਗਨ ਦੀ ਇਸ ਵੈੱਬ ਸੀਰੀਜ਼ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਸਭ ਤੋਂ ਵੱਧ ਵਾਰ ਦੇਖਿਆ ਗਿਆ।

'ਦ ਫੇਮ ਗੇਮ' ਇਸ ਸਾਲ ਨੈੱਟਫਲਿਕਸ 'ਤੇ ਇਹ ਵੈੱਬ ਸੀਰੀਜ਼ ਸਭ ਤੋਂ ਵੱਧ ਦੇਖੀ ਗਈ।

ਮਾਧੁਰੀ ਨੇ ਇਸ ਸੀਰੀਜ਼ ਰਾਹੀਂ OTT ਪਲੇਟਫਾਰਮ 'ਤੇ ਆਪਣੀ ਸ਼ੁਰੂਆਤ ਕੀਤੀ।

ਐਕਟਰ ਸੁਨੀਲ ਸ਼ੈੱਟੀ ਨੇ MX ਪਲੇਅਰ ਦੀ ਵੈੱਬ ਸੀਰੀਜ਼ 'ਧਾਰਵੀ ਬੈਂਕ' ਰਾਹੀਂ OTT ਪਲੇਟਫਾਰਮ 'ਤੇ ਆਪਣੀ ਸ਼ੁਰੂਆਤ ਕੀਤੀ।

ਇਹ ਵੈੱਬ ਸੀਰੀਜ਼ OTT 'ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਵੈੱਬ ਸੀਰੀਜ਼ ਦਾ ਖਿਤਾਬ ਹਾਸਲ ਕਰਨ 'ਚ ਸਫਲ ਰਹੀ।

ਐਕਟਰ ਰਣਦੀਪ ਹੁੱਡਾ ਨੇ ਵੈੱਬ ਸੀਰੀਜ਼ ''ਕੈਟ'' ਰਾਹੀਂ OTT ਪਲੇਟਫਾਰਮ 'ਤੇ ਡੈਬਿਊ ਕੀਤਾ।

ਬਲਵਿੰਦਰ ਸਿੰਘ ਜੰਜੂਆ ਨੇ ਪੰਜਾਬ ਦੇ ਡਰੱਗਜ਼ ਰੈਕੇਟ 'ਤੇ ਆਧਾਰਿਤ ਇਹ ਅੱਠ ਐਪੀਸੋਡ ਸੀਰੀਜ਼ ਬਣਾਈ ਹੈ।

ਤਨੁਜਾ ਚੰਦਰਾ ਵਲੋਂ ਡਾਇਰੈਕਟ 'ਹੁਸ਼ ਹਸ਼' 22 ਸਤੰਬਰ 2022 ਤੋਂ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋ ਰਹੀ ਹੈ।

ਸੱਤ ਐਪੀਸੋਡ ਦੀ ਇਸ ਵੈੱਬ ਸੀਰੀਜ਼ 'ਚ ਜੂਹੀ ਚਾਵਲਾ ਦਾ ਇਕ ਵੱਖਰਾ ਰੂਪ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ।