ਕਮਿਊਨਿਟੀ ਫੀਚਰ: - ਵਟਸਐਪ ਨੇ ਇਸ ਸਾਲ WhatsApp ਕਮਿਊਨਿਟੀ ਫੀਚਰ ਨੂੰ ਵੀ ਰੋਲਆਊਟ ਕੀਤਾ।

ਇਸ ਦੀ ਮਦਦ ਨਾਲ ਤੁਸੀਂ neighborhoods, parents at a school ਤੇ workplaces ਵਰਗੇ ਗਰੁੱਪ ਬਣਾ ਸਕਦੇ ਹੋ।

ਵਟਸਐਪ ਨੇ ਕਮਿਊਨਿਟੀ ਫੀਚਰ 'ਚ ਇਨ-ਚੈਟ ਪੋਲ, 32 ਲੋਕਾਂ ਨਾਲ ਵੀਡੀਓ ਕਾਲਿੰਗ ਸ਼ੁਰੂ ਕੀਤੀ ਤੇ ਗਰੁੱਪ ਦੀ ਸੀਮਾ ਵਧਾ ਕੇ 1024 ਯੂਜ਼ਰਸ ਕਰ ਦਿੱਤੀ ਹੈ।

View One ਫੀਚਰ ਭੇਜੇ ਗਏ ਮੈਸੇਜ ਨੂੰ ਇੱਕ ਵਾਰ ਦੇਖਣ ਤੋਂ ਬਾਅਦ ਗਾਇਬ ਕਰ ਦਿੰਦਾ ਹੈ।

ਇਸ ਤੋਂ ਇਲਾਵਾ ਵਿਊ ਵਨਸ 'ਚ ਭੇਜੀਆਂ ਗਈਆਂ ਫੋਟੋਆਂ ਅਤੇ ਵੀਡੀਓਜ਼ ਦਾ ਸਕਰੀਨ ਸ਼ਾਟ ਕੋਈ ਵੀ ਨਹੀਂ ਲੈ ਸਕਦਾ।

ਅਵਤਾਰ ਫੀਚਰ: - Whatsapp ਨੇ ਹਾਲ ਹੀ ਵਿੱਚ ਐਪ ਵਿੱਚ ਅਵਤਾਰ ਵਿਸ਼ੇਸ਼ਤਾ ਸ਼ਾਮਲ ਕੀਤੀ ਹੈ।

ਅਵਤਾਰ ਫੀਚਰ ਦੀ ਮਦਦ ਨਾਲ, ਯੂਜ਼ਰ ਆਪਣਾ ਅਵਤਾਰ ਬਣਾ ਸਕਦੇ ਹਨ ਤੇ ਇਸਨੂੰ ਆਪਣੀ ਪ੍ਰੋਫਾਈਲ ਤਸਵੀਰ 'ਤੇ ਵੀ ਲਗਾ ਸਕਦੇ ਹਨ।

Message Your Self Features: - Message Your Self Features ਵੀ ਇਸ ਸੂਚੀ 'ਚ ਸ਼ਾਮਲ ਹੈ।

ਮੈਸੇਜ ਯੂਅਰ ਸੈਲਫ ਫੀਚਰ ਯੂਜ਼ਰਸ ਆਪਣੇ ਆਪ ਨੂੰ ਮੈਸੇਜ ਭੇਜ ਸਕਦੇ ਹਨ।

ਸੁਰੱਖਿਆ ਤੇ ਪ੍ਰਾਈਵੇਸੀ ਸਭ ਤੋਂ ਮਹੱਤਵਪੂਰਨ ਲੀਵ ਗਰੁੱਪ ਸਾਈਲੈਂਟਲੀ ਫ਼ੀਚਰ ਹੈ।

ਇਮੋਜੀ ਰਿਐਕਸ਼ਨ: - 2022 'ਚ, WhatsApp ਨੇ ਆਪਣੇ ਯੂਜ਼ਰਸ ਲਈ ਨਵੇਂ ਇਮੋਜੀ ਰਿਐਕਸ਼ਨ ਪੇਸ਼ ਕੀਤੇ।

ਐਡਮਿਨ ਡਿਲੀਟ: - ਇਸ ਸਾਲ WhatsApp ਨੇ ਐਡਮਿਨ ਡਿਲੀਟ ਫੀਚਰ ਨੂੰ ਰੋਲਆਊਟ ਕੀਤਾ ਹੈ।

ਫਾਈਲ ਸ਼ੇਅਰਿੰਗ: - ਤੁਸੀਂ ਹੁਣ ਸੋਸ਼ਲ ਮੈਸੇਜਿੰਗ ਐਪ 'ਤੇ 2GB ਤੱਕ ਦੀਆਂ ਫਾਈਲਾਂ ਨੂੰ ਸ਼ੇਅਰ ਕਰ ਸਕਦੇ ਹੋ।