ਲੌਕੀ ਇੱਕ ਹੈਲਦੀ ਸਬਜ਼ੀ ਇਸ  ਨੂੰ ਖਾਣ ਨਾਲ ਭਾਰ ਨਹੀਂ ਵੱਧਦਾ ਤੇ ਇਸਦਾ ਜੂਸ ਪੀਣ ਨਾਲ ਫੈਟ ਘਟਣ ਲੱਗਦਾ ਹੈ

ਡਾਇਬਟੀਜ਼ ਦੇ ਮਰੀਜ਼ਾਂ ਨੂੰ ਅਕਸਰ ਲੌਕੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਨਾਲ ਬਲੱਡ ਸ਼ੂਗਰ ਲੈਵਲ ਘੱਟ ਹੋ ਜਾਂਦਾ ਹੈ

ਲੌਕੀ ਦਾ ਜੂਸ ਪੀਣ  ਨਾਲ ਸਾਡੇ ਸਰੀਰ ਨੂੰ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ

ਲੌਕੀ ਦਾ ਜੂਸ ਪੀਣ ਨਾਲ ਯੂਰਿਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ, ਕਿਉਂਕਿ ਇਹ ਸਰੀਰ 'ਚ ਸੋਡੀਅਮ ਦੇ ਪੱਧਰ ਨੂੰ ਘੱਟ ਕਰ ਦਿੰਦਾ ਹੈ

ਲੌਕੀ ਸਾਡੇ ਪਾਚਨ ਤੰਤਰ ਨੂੰ ਆਸਾਨ ਬਣਾਉਂਦਾ ਹੈ ਜਿਸ ਨਾਲ ਕਬਜ਼ ਤੇ ਐਸਿਡਿਟੀ ਦੀ ਸਮੱਸਿਆ ਨਹੀਂ ਹੁੰਦੀ

ਲੌਕੀ ਖਾਣ ਨਾਲ ਸਾਡੀਆਂ ਨਾੜਾਂ 'ਚ ਬੈਡ ਕੋਲੈਸਟ੍ਰਾਲ ਦਾ ਵਾਧਾ ਨਹੀਂ ਹੁੰਦਾ

ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਹੈ ਉਨ੍ਹਾਂ ਨੂੰ ਲੌਕੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ

ਲੌਕੀ ਨੂੰ ਦਿਲ ਦੀ ਸਿਹਤ ਦੇ ਲਈ ਵੀ ਚੰਗਾ ਮੰਨਿਆ ਜਾਂਦਾ, ਇਸ ਨਾਲ ਹਾਰਟ ਅਟੈਕ ਦਾ ਰਿਸਕ ਘੱਟ ਹੋ ਜਾਂਦਾ ਹੈ

ਕਈ ਰਿਸਰਚ 'ਚ ਇਹ ਸਾਬਿਤ ਹੋਇਆ ਹੈ ਕਿ ਲੌਕੀ ਖਾਣ ਨਾਲ ਕੈਂਸਰ ਦੇ ਰਿਸਕ ਨੂੰ ਘੱਟ ਕੀਤਾ ਜਾ ਸਕਦਾ ਹੈ

ਜੋ ਲੋਕ ਨਿਯਮਿਤ ਤੌਰ 'ਤੇ ਲੌਕੀ ਦਾ ਸੇਵਨ ਕਰਦੇ ਹਨ ਉਨ੍ਹਾਂ ਦੇ ਚਿਹਰੇ 'ਤੇ ਜਬਰਦਸਤ ਗਲੋ ਆ ਜਾਂਦਾ ਹੈ।