ਯੂਜ਼ਰਸ ਲਈ ਟਵੀਟਸ ਦੇ ਵਿਊਜ਼ ਨੂੰ ਦੇਖਣ ਲਈ ਨਵੇਂ ਫੀਚਰਸ ਨੂੰ ਰੋਲਆਊਟ ਕੀਤਾ ਗਿਆ ਹੈ।

ਫਿਲਹਾਲ ਇਹ ਫੀਚਰ iOS ਤੇ Android ਯੂਜ਼ਰਸ ਲਈ ਉਪਲਬਧ ਹੈ।

ਜਲਦੀ ਹੀ ਇਸ ਨੂੰ ਵੈੱਬ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ।

ਐਲੋਨ ਮਸਕ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਟਵੀਟ ਕਰਕੇ ਇਸ ਫੀਚਰ ਦਾ ਐਲਾਨ ਕੀਤਾ।

ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਵਿਊ ਕਾਊਂਟ ਫੀਚਰ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ।

ਹੁਣ ਯੂਜ਼ਰਸ ਦੇਖ ਸਕਣਗੇ ਕਿ ਉਨ੍ਹਾਂ ਦੇ ਟਵੀਟ ਨੂੰ ਕਿੰਨੀ ਵਾਰ ਦੇਖਿਆ ਗਿਆ ਹੈ।

ਨਵਾਂ ਫੀਚਰ ਐਪ 'ਚ ਟਵੀਟ ‘ਤੇ ਕੁਮੈਂਟ, ਲਾਈਕ ਅਤੇ ਰੀਟਵੀਟ ਆਈਕਨ ਦੇ ਕੋਲ ਵਿਊ ਕਾਉਂਟ ਆਈਕਨ ਮਿਲੇਗਾ।

ਹਾਲ ਹੀ 'ਚ ਕੰਪਨੀ ਨੇ ਇੱਕ ਨਵਾਂ ਫੀਚਰ ਟਵਿਟਰ ਨਿਊ ਬਿਜ਼ਨਸ ਰੋਲਆਊਟ ਕੀਤਾ।

ਟਵਿਟਰ ਦਾ ਇਹ ਫੀਚਰ ਨਿਵੇਸ਼ਕਾਂ, ਵਪਾਰੀਆਂ ਤੇ ਵਿੱਤ ਖੇਤਰ ਨਾਲ ਜੁੜੇ ਲੋਕਾਂ ਲਈ ਫਾਇਦੇਮੰਦ ਹੋਣ ਵਾਲਾ ਹੈ।

ਇਸ ਦੇ ਲਈ ਯੂਜ਼ਰ ਨੂੰ ਟਵਿਟਰ ‘ਤੇ ਸ਼ੇਅਰ ਤੇ ਸਟਾਕ ਦਾ ਨਾਮ ਲਿਖਣਾ ਹੋਵੇਗਾ।

ਇਸਦੇ ਇਲਾਵਾ ਉਸ ਦੇ ਅੱਗੇ ‘$’ ਚਿੰਨ੍ਹ ਵੀ ਲਗਾਉਣਾ ਹੋਵੇਗਾ।