ਜ਼ਿੰਜਰ ਆਇਲ ਸਕਿਨ ਦੇ ਲਈ ਵੀ ਫਾਇਦੇਮੰਧ ਮੰਨਿਆ ਜਾਂਦਾ ਹੈ।ਇਸ ਨਾਲ ਸਕਿਨ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ

ਅਦਰਕ ਦਾ ਤੇਲ ਸਿਰ 'ਤੇ ਲਗਾਉਣ ਨਾਲ ਡੈਂਡਰਫ ਦੀ ਛੁੱਟੀ ਹੋ ਜਾਂਦੀ ਹੈ, ਨਾਲ ਹੀ ਇਹ ਸਕੈਲਪ ਦੇ ਲਈ ਵੀ ਫਾਇਦੇਮੰਦ ਹੈ

ਅਦਰਕ ਦਾ ਤੇਲ ਸਾਡੇ ਮੈਂਟਲ ਹੈਲਥ ਦੇ ਲਈ ਵੀ ਚੰਗਾ ਹੁੰਦਾ ਹੈ ਕਿਉਂਕਿ ਇਸ 'ਚ ਨਾਲ ਤਣਾਅ ਦੂਰ ਹੋ ਜਾਂਦਾ ਹੈ

ਅਦਰਕ ਦੇ ਤੇਲ ਦੀ ਮੱਦਦ ਨਾਲ ਇਮਿਊਨਿਟੀ ਬੂਸਟ ਹੋ ਜਾਂਦੀ ਹੈ, ਫਿਰ ਸਰਦੀ ਖਾਂਸੀ ਤੇ ਜੁਕਾਮ ਦਾ ਰਿਸਕ ਘੱਟ ਜਾਂਦਾ ਹੈ

ਜਿਨ੍ਹਾਂ ਲੋਕਾਂ ਨੂੰ ਸਾਹ ਲੈਣ ਦੀ ਪ੍ਰੇਸ਼ਾਨੀ ਹੈ ਉਨ੍ਹਾਂ ਦੇ ਲਈ ਅਦਰਕ ਦਾ ਤੇਲ ਕਿਸੇ ਔਸ਼ਧੀ ਤੋਂ ਘੱਟ ਨਹੀਂ

ਜਦੋਂ ਸਰੀਰ ਦੇ ਕਿਸੇ ਹਿੱਸੇ 'ਚ ਦਰਦ ਹੋਣ ਤਾਂ ਉਥੇ ਅਦਰਕ ਦੇ ਤੇਲ ਨਾਲ ਮਾਲਿਸ਼ ਕਰੋ

ਅਦਰਕ ਦਾ ਤੇਲ ਸੋਜ਼ ਘੱਟ ਕਰਨ 'ਚ ਅਹਿਮ ਰੋਲ ਅਦਾ ਕਰ ਸਕਦਾ ਹੈ

ਜੇਕਰ ਤੁਹਾਨੂੰ ਸਫਰ ਦੌਰਾਨ ਉਲਟੀ ਜਾਂ ਜੀ ਮਚਲਾਉਣ ਦੀ ਸ਼ਿਕਾਇਤ ਹੈ, ਤਾਂ ਅਦਰਕ ਦਾ ਤੇਲ ਰਾਹਤ ਪਹੁੰਚਾ ਸਕਦਾ ਹੈ।

ਅਦਰਕ ਦਾ ਤੇਲ ਡਾਇਜੇਸ਼ਨ 'ਚ ਮਦਦ ਕਰਦਾ ਹੈ ਜਿਸ ਨਾਲ ਕਬਜ਼ ਤੇ ਗੈਸ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ