ਨਿੰਮ ਦੇ ਪੱਤਿਆਂ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸੋਜ਼ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।

ਬੈਕਟੀਰੀਆ ਦੇ ਵੱਧਣ ਨਾਲ ਚਿਹਰੇ 'ਚ ਮੁਹਾਂਸੇ, ਮੂੰਹ 'ਚ ਇਨਫੈਕਸ਼ਨ ਤੇ ਪੇਟ 'ਚ ਕਈ ਤਰ੍ਹਾਂ ਦੀ ਸਮੱਸਿਆਵਾਂ ਹੋ ਸਕਦੀਆਂ ਹਨ।ਨਿੰਮ ਦੇ ਪੱਤੇ ਇਸ ਸਮੱਸਿਆਵਾਂ ਤੋਂ ਦਿਵਾਉਣਗੇ ਨਿਜ਼ਾਤ

ਨਿੰਮ ਦੇ ਪੱਤਿਆਂ 'ਚ ਐਂਟੀ ਫੰਗਲ ਗੁਣ ਹੁੰਦੇ ਹਨ, ਜੋ ਫੰਗਸ ਨੂੰ ਫੈਲਣ ਤੋਂ ਰੋਕਦੇ ਹਨ, ਜਿਸ ਨੂੰ ਤੁਹਾਨੂੰ ਦਾਦ, ਖੁਜ਼ਲੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।

ਨਿੰਮ ਦੇ ਪੱਤੇ ਐਂਟੀ ਵਾਇਰਲ ਗੁਣ ਹੁੰਦੇ ਹਨ।ਵਾਇਰਸ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਬਣਦੇ ਹਨ ਜਿਵੇਂ ਕਿ ਸਰਦੀ, ਫਲੂ ਤੇ ਏਡਸ।ਇਸ ਤੋਂ ਬਚਣ ਲਈ ਰੋਜ਼ ਖਾਲੀ ਪੇਟ ਨਿੰਮ ਦੇ ਦੋ ਪੱਤੇ ਚਬਾ ਸਕਦੇ ਹੋ

ਨਿੰਮ ਦੇ ਪੱਤੇ ਇਮਿਊਨਿਟੀ ਨੂੰ ਵਧਾਉਂਦੇ ਹਨ।ਨਿੰਮ ਦੇ ਪੱਤੇ ਇਮਿਊਨਿਟੀ ਨੂੰ ਵਧਾ ਕੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।

ਨਿਮ ਦੇ ਪੱਤੇ ਡਾਇਬਟੀਜ਼ ਨੂੰ ਕੰਟਰੋਲ ਕਰਦੇ ਹਨ।ਇਸ 'ਚ ਮੌਜੂਦ ਐਂਟੀ ਡਾਇਬਟਿਕ ਗੁਣ ਬਲੱਡ ਸ਼ੂਗਰ ਦੇ ਲੈਵਲ ਨੂੰ ਵੀ ਕੰਟਰੋਲ ਕਰਦੇ ਹਨ।

ਨਿੰਮ ਦੇ ਪੱਤੇ ਦਿਲ  ਨੂੰ ਸਿਹਤਮੰਦ ਰੱਖਦੇ ਹਨ।ਇਸ 'ਚ ਮੌਜੂਦ ਐਂਟੀ ਆਕਸੀਡੈਂਟ ਫ੍ਰੀ ਰੈਡੀਕਲਸ, ਇਹ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਦੇ ਹਨ।

ਨਿੰਮ ਦੇ ਪੱਤੇ ਕੈਂਸਰ ਨਾਲ ਲੜਦੇ ਹਨ।ਮੌਜੂਦ ਐਂਟੀ ਕੈਂਸਰ ਗੁਣ ਕੈਂਸਰ ਨੂੰ ਫੈਲਣ ਤੋਂ ਰੋਕਦੇ ਹਨ।

ਨਿੰਮ ਦੇ ਪਤੇ ਸਕਿਨ ਨੂੰ ਸਿਹਤਮੰਦ ਰੱਖਦੇ ਹਨ।ਐਂਟੀ ਬੈਕਟੀਰੀਅਲ, ਐਂਟੀ ਫੰਗਲ, ਐਂਟੀ ਵਾਇਰਲ ਗੁਣ ਸਕਿਨ ਨੂੰ ਸੰਕਰਮਣ ਤੋਂ ਬਚਾਉਂਦੇ ਹਨ।