ਪਰਿਣੀਤੀ ਚੋਪੜਾ ਦੀ ਮੰਗਣੀ ਰਿੰਗ ਬੇਹਦ ਹੀ ਖੂਬਸੂਰਤ ਹੈ ਜਿਸਦੀ ਕੀਮਤ ਕਰੀਬ 4 ਲੱਖ ਹੈ
ਆਲੀਆ ਭੱਟ ਦੀ ਰਿੰਗ ਦੀ ਕੀਮਤ 3 ਕਰੋੜ ਦੇ ਆਸਪਾਸ ਮੰਨੀ ਜਾਂਦੀ ਹੈ
ਦੀਪਿਕਾ ਪਾਦੁਕੋਣ ਨੂੰ ਰਣਵੀਰ ਸਿੰਘ ਨੇ ਮੰਗਣੀ ਰਿੰਗ 1.5 ਕਰੋੜ ਦੀ ਕੀਮਤ ਵਾਲੀ ਪਹਿਨਾਈ
ਕੈਟਰੀਨ ਕੈਫ ਦੀ ਵੀ ਰਿੰਗ ਕਾਫੀ ਖੂਬਸੂਰਤ ਤੇ ਕੀਮਤ 7 ਲੱਖ ਰ. ਹੈ
ਪ੍ਰਿਯੰਕਾ ਚੋਪੜਾ ਦੀ ਵੀ ਮੰਗਣੀ ਰਿੰਗ 14 ਲੱਖ ਰੁਪਏ ਦੀ ਹੈ
ਅਨੁਸ਼ਕਾ ਸ਼ਰਮਾ ਦੀ ਡਾਇਮੰਡ ਰਿੰਗ ਜਿਸਦੀ ਕੀਮਤ 1 ਕਰੋੜ ਰੁ. ਹੈ।
ਕਿਆਰਾ ਅਡਵਾਨੀ ਦੀ ਵੀ ਰਿੰਗ ਦੀ ਕੀਮਤ 1 ਕਰੋੜ ਦੇ ਆਸ ਪਾਸ ਹੈ
ਕਰੀਨਾ ਕਪੂਰ ਖਾਨ ਦੀ ਰਿੰਗ ਦੀ ਕੀਮਤ 75 ਲੱਖ ਰੁ ਹੈ
ਸੋਨਮ ਕਪੂਰ ਦੀ ਰਿੰਗ ਦੀ ਕੀਮਤ 90 ਲੱਖ ਰ. ਹੈ