Yuzvendra Chahal- Dhanashree Verma ਦੇ ਰਿਸ਼ਤੇ ‘ਚ ਆਈ ਦਰਾਰ!
ਡਾਂਸਰ ਨੇ ਆਪਣੇ ਨਾਂ ਤੋਂ ਹਟਾਇਆ ਸਰਨੇਮ ‘ਚਹਿਲ’!
ਕੀ ਕ੍ਰਿਕਟਰ ਯੁਜਵੇਂਦਰ ਚਾਹਲ ਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਵਿਚਾਲੇ ਸਭ ਠੀਕ ਨਹੀਂ ਹੈ?
ਕੀ ਦੋਹਾਂ ਵਿਚਕਾਰ ਮਤਭੇਦ ਆ ਗਏ ਹਨ?
ਕੀ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ?
ਜਿਵੇਂ ਹੀ ਡਾਂਸਰ ਧਨਸ਼੍ਰੀ ਵਰਮਾ ਨੇ ਆਪਣੇ ਨਾਂ ਤੋਂ ਚਹਿਲ ਸਰਨੇਮ ਹਟਾਇਆ ਇਹ ਕਿਆਸਅਰਾਈਆਂ ਆਮ ਹੋ ਗਈਆਂ
ਇਸ ਸਮੇਂ ਦੋਵਾਂ ਵਿਚਾਲੇ ਦਰਾਰ ਦੀਆਂ ਖਬਰਾਂ ਸੁਰਖੀਆਂ ‘ਚ ਹਨ।
See More