Tiago ev: ਸ਼ੁਰੂ ਹੋਈ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਦੀ ਬੁਕਿੰਗ , ਕਿੰਨ੍ਹੀ ਹੋਵੇਗੀ ਕੀਮਤ …

ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਦੀ ਬੁਕਿੰਗ ਸ਼ੁਰੂ ਹੋਣ ‘ਚ ਕੁਝ ਹੀ ਦਿਨ ਬਾਕੀ ਹਨ।

Tata Motors ਨੇ Tiago EV ਨੂੰ 8.49 ਲੱਖ ਰੁਪਏ ਵਿੱਚ ਪੇਸ਼ ਕੀਤਾ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੈ।

Tata Motors ਭਾਰਤੀ ਇਲੈਕਟ੍ਰਿਕ ਵਾਹਨ ਬਾਜ਼ਾਰ ‘ਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੰਪਨੀ ਕੋਲ ਇਲੈਕਟ੍ਰਿਕ ਸੈਗਮੈਂਟ ‘ਚ ਪਹਿਲਾਂ ਤੋਂ ਹੀ Nexon ਅਤੇ Tigor ਮੌਜੂਦ ਹਨ।

Tiago ਦੇ ਨਾਲ ਕੰਪਨੀ ਨੇ ਇਲੈਕਟ੍ਰਿਕ ਹੈਚਬੈਕ ਸੈਗਮੈਂਟ ‘ਚ ਐਂਟਰੀ ਕੀਤੀ ਹੈ।

ਉਮੀਦ ਹੈ ਕਿ Tiago ਇਲੈਕਟ੍ਰਿਕ ਬੰਪਰ ਦੀ ਬੁਕਿੰਗ ਹੋਵੇਗੀ।