India’s most selling Bike :ਇਸ ਸਸਤੀ ਬਾਈਕ ਨੇ ਤੋੜਿਆ ਰਿਕਾਰਡ, ਬਣੀ ਭਾਰਤ ਦੀ ਨੰਬਰ 1 ਪਸੰਦ, ਅਪਾਚੇ ਅਤੇ ਪਲਸਰ ਛਡਿਆ ਬਹੁਤ ਪਿੱਛੇ
ਹੀਰੋ ਸਪਲੈਂਡਰ ਨੇ ਇਸ ਵਾਰ ਫਿਰ ਗੇਮ ਜਿੱਤੀ ਹੈ। ਇਹ ਬਾਈਕ ਪਿਛਲੇ ਲੰਬੇ ਸਮੇਂ ਤੋਂ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਮੋਟਰਸਾਈਕਲਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ...