ਗ੍ਰੀਨ ਲਹਿੰਗੇ 'ਚ ਅਪਸਰਾ ਦੀ ਤਰਾਂ ਖੂਬਸੂਰਤ ਲੱਗ ਰਹੀ ਨਿਤੀਭਾ ਕੌਲ।
ਨਿਤੀਭਾ ਨੇ ਲਹਿੰਗੇ ਨਾਲ ਇਕ ਬੇਹੱਦ ਖੂਬਸੂਰਤ ਚੋਕਰ ਪਾਇਆ ਹੈ।
ਨਿਤੀਭਾ ਨੇ ਮੈਚਿੰਗ ਇਰਿੰਗ ਵੀ ਕੈਰੀ ਕੀਤੇ ਹਨ।
ਐਕਟਰੈਸ ਨੇ ਆਪਣੀ ਲੁੱਕ ਨੂੰ ਪਰਫੈਕਟ ਬਣਾਉਣ ਲਈ ਹੈਵੀ ਮੇਕਅਪ ਕੀਤਾ ਹੈ।
ਨਿਤੀਭਾ ਬੈਕਲੈੱਸ ਤਸਵੀਰਾਂ ਵਿਚ ਕਾਫੀ ਹਾੱਟ ਨਜ਼ਰ ਆ ਰਹੀ ਹੈ।
ਫੈਨਜ਼ ਇਹਨਾਂ ਤਸਵੀਰਾਂ ਤੋਂ ਆਪਣੀ ਨਿਗਾਹ ਨਹੀਂ ਹਟਾ ਪਾ ਰਹੇ।
ਨਿਤੀਭਾ ਭਾਰਤੀ OUTFIT ਦੀ ਕਾਫੀ ਸ਼ੋਕੀਨ ਹੈ।
ਉਹ ਅਕਸਰ ਆਪਣੀਆਂ ਤਸਵੀਰਾਂ SHARE ਕਰਦੀ ਰਹਿੰਦੀ ਹੈ।
ਨਿਤੀਭਾ ਦਵੇ 930 ਹਜਾਰ Followers ਹਨ ਜੋ ਉਸਦੀਆਂ ਤਸਵੀਰਾਂ ਬਹੁਤ ਪਸੰਦ ਕਰਦੇ ਹਨ।
Click here to see more ...