ਬਲੈਕ ਲੁੱਕ 'ਚ ਸਰਗੁਣ-ਰਵੀ, ਪ੍ਰਸ਼ੰਸਕਾਂ ਨੇ ਕਿਹਾ 'ਪਾਵਰ ਕਪਲ'

ਰਵੀ ਦੂਬੇ ਅਤੇ ਸਰਗੁਣ ਮਹਿਤਾ ਨੂੰ ਟੀਵੀ ਦਾ ਪਾਵਰ ਕਪਲ ਮੰਨਿਆ ਜਾਂਦਾ ਹੈ।

ਦੋਵੇਂ ਸਿਤਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

ਹੁਣ ਦੋਵਾਂ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਆਲ ਬਲੈਕ ਲੁੱਕ 'ਚ ਰਵੀ ਅਤੇ ਸਰਗੁਣ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ ਅਤੇ ਜ਼ਬਰਦਸਤ ਕਪਲ ਗੋਲ ਦੇ ਰਹੇ ਹਨ।

ਇਨ੍ਹਾਂ ਤਸਵੀਰਾਂ 'ਚ ਟੀਵੀ ਐਕਟਰ ਰਵੀ ਦੂਬੇ ਆਲ ਬਲੈਕ ਲੁੱਕ 'ਚ ਨਜ਼ਰ ਆ ਰਿਹਾ ਹੈ।

ਦੇਵਾਂ ਨੇ ਅਟ੍ਰੈਕਟਿਵ ਪੋਜ਼ ਦਿੰਦਿਆਂ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦਿੱਤਾ ਹੈ।

ਰਵੀ ਨੇ ਆਪਣੇ ਇੰਸਟਾ 'ਤੇ ਬਲੈਕ ਕਲਰ ਸੂਟ 'ਚ ਕਲਾਸੀ ਫੋਟੋਸ਼ੂਟ ਕਰਵਾਇਆ।

ਰਵੀ ਦੂਬੇ ਨੇ ਬਲੈਕ ਪਾਰਟੀ ਵੇਅਰ ਸੂਟ ਪਾਇਆ ਤੇ ਬਲੈਕ ਬੋਅ ਨਾਲ ਉਹ ਕਾਫੀ ਹੌਟ ਲੱਗ ਰਿਹਾ ਸੀ।

ਰਵੀ ਅਤੇ ਸਰਗੁਣ ਦਾ ਵਿਆਹ 2013 'ਚ ਹੋਇਆ ਸੀ ਤੇ ਉਦੋਂ ਤੋਂ ਉਹ ਕਾਮਯਾਬ ਵਿਆਹੁਤਾ ਜੀਵਨ ਬਤੀਤ ਕਰ ਰਹੇ ਹਨ।

ਰਵੀ ਦੂਬੇ ਵੀ ਕਾਲੇ ਚਸ਼ਮੇ ਪਹਿਨ 'ਚ ਕਾਫ਼ੀ ਹੈਂਡਸਮ ਲੱਗ ਰਿਹਾ ਹੈ।

ਰਵੀ-ਸਰਗੁਣ ਨੂੰ ਕਾਲੇ ਰੰਗ ਵਿੱਚ ਟਵਿਨ ਕਰਦੇ ਹੋਏ ਦੇਖਿਆ ਗਿਆ ਤੇ ਦੋਵਾਂ ਨੇ ਸਭ ਤੋਂ ਹੌਟ ਲੁੱਕ ਦਿੱਤਾ।