ਪਾਰਕ ‘ਚ ਖੇਡ ਰਹੇ 11 ਸਾਲ ਦੇ ਬੱਚੇ ‘ਤੇ ਪਿਟਬੁਲ ਕੁੱਤੇ ਨੇ ਕੀਤਾ ਹਮਲਾ,ਚਿਹਰੇ ‘ਤੇ ਲੱਗੇ 200 ਟਾਂਕੇ…
ਰਾਜਨਗਰ ਐਕਸਟੈਨਸ਼ਨ ਤੋਂ ਬਾਅਦ ਹੁਣ ਸੰਜੇ ਨਗਰ ਸੈਕਟਰ 23 ਵਿੱਚ ਵੀ ਕੁੱਤੇ ਦੇ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ
ਏ ਬਲਾਕ ਨਿਵਾਸੀ ਸਚਿਨ ਤਿਆਗੀ ਦੇ 10 ਸਾਲਾ ਬੱਚੇ ਨੂੰ ਪਿਟਬੁਲ ਨੇ ਕੱਟ ਲਿਆ
ਘਟਨਾ ਵੇਲੇ ਬੱਚਾ ਪਾਰਕ ਵਿੱਚ ਖੇਡ ਰਿਹਾ ਸੀ
ਬੱਚੇ ਨੂੰ ਇਲਾਜ ਲਈ ਸਰਵੋਦਿਆ ਹਸਪਤਾਲ ਦਾਖਲ ਕਰਵਾਇਆ ਗਿਆ
ਸਰਜਰੀ ਤੋਂ ਬਾਅਦ ਉਸ ਦੀ ਜਾਨ ਬਚ ਗਈ
ਸਚਿਨ ਨੇ ਦੱਸਿਆ ਕਿ ਬੱਚੇ ਨੂੰ 200 ਟਾਂਕੇ ਲੱਗੇ ਹਨ
ਉਸ ਨੇ ਇਸ ਘਟਨਾ ਦੀ ਸ਼ਿਕਾਇਤ ਪੁਲੀਸ ਨੂੰ 112 ਨੰਬਰ ’ਤੇ ਕੀਤੀ ਹੈ
see more ...