ਅਮਰੀਕਾ ਨੇ ਇਸ ਸਾਲ ਭਾਰਤੀਆਂ ਦੇ ਕਿੰਨੇ ਵੀਜ਼ੇ ਲਾਏ,ਪੜ੍ਹੋ

ਅਮਰੀਕਾ ਨੇ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਇਸ ਸਾਲ ਭਾਰਤੀ ਵਿਦਿਆਰਥੀਆਂ ਨੂੰ 82,000 ਅਮਰੀਕੀ ਵੀਜ਼ੇ ਜਾਰੀ ਕੀਤੇ ਹਨ

ਭਾਰਤ ਵਿਚ ਸਭ ਤੋਂ ਸੀਨੀਅਰ ਅਮਰੀਕੀ ਡਿਪਲੋਮੈਟ ਪੈਟਰੀਸ਼ੀਆ ਲੈਸੀਨਾ ਅਨੁਸਾਰ ਅਸੀਂ ਇਸ ਗਰਮੀ ਵਿੱਚ ਸਿਰਫ 82,000 ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਦਾ ਵੀਜ਼ਾ ਦਿੱਤਾ ਹੈ

ਇਸ ਤੋਂ ਪਹਿਲਾਂ ਅਮਰੀਕਾ ਨੇ ਇੰਨੀ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਵੀਜ਼ੇ ਨਹੀਂ ਦਿੱਤੇ

ਇਹ ਨੁਕਤੇ ਭਾਰਤੀ ਵਿਦਿਆਰਥੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕਰਦੇ ਹਨ

ਪਿਛਲੇ ਸਾਲਾਂ ਵਿਚ, ਕੋਵਿਡ 19 ਮਹਾਂਮਾਰੀ ਕਾਰਨ ਬਹੁਤ ਦੇਰੀ ਹੋਈ ਹੈ।

ਇਸ ਵਿੱਚ ਭਾਰਤੀ ਵਿਦਿਆਰਥੀਆਂ ਜਿੰਨਾ ਯੋਗਦਾਨ ਕਿਸੇ ਹੋਰ ਦਾ ਨਹੀਂ ਹੈ

ਅਮਰੀਕਾ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 20 ਫੀਸਦੀ ਭਾਰਤੀ ਵਿਦਿਆਰਥੀ ਹੀ ਹਨ