ਸੋਨਮ ਬਾਜਵਾ ਦਿਲਕਸ਼ ਲੁੱਕ ਨਾਲ ਜਿੱਤ ਰਹੀ ਦਿਲ, ਨਵੇਂ ਸ਼ੋਅ ਨਾਲ ਖੋਲ੍ਹੇਗੀ ਸਿਤਾਰਿਆਂ ਦੀ ਪੋਲ

ਸੋਨਮ ਬਾਜਵਾ (Sonam Bajwa) ਆਪਣੀ ਅਦਾਕਾਰੀ ਦੇ ਨਾਲ-ਨਾਲ ਹੌਟ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ।

ਉਹ ਅਕਸਰ ਸੋਸ਼ਲ ਮੀਡੀਆ ਉੱਪਰ ਆਪਣੀਆਂ ਹੌਟ, ਸਾਦਗੀ ਭਰੀਆਂ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ।

ਇਸ ਵਿਚਕਾਰ ਸੋਨਮ ਆਪਣੇ ਨਵੇਂ ਸ਼ੋਅ `ਦਿਲ ਦੀਆਂ `ਦਿਲ ਦੀਆਂ ਗੱਲਾਂ 2`(Dil Diyan Gallan 2) ਨੂੰ ਲੈ ਕੇ ਚਰਚਾ ਵਿੱਚ ਹੈ।

ਅਦਾਕਾਰਾ ਵੱਲੋਂ ਸ਼ੋਅ ਦਾ ਪ੍ਰੋਮੋ ਵੀ ਸ਼ੇਅਰ ਕੀਤਾ ਗਿਆ। 

ਇਸ ਤੋਂ ਪਹਿਲਾਂ ਸੋਨਮ ਨੇ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਸੀ।

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਖੂਬਸੂਰਤ ਹਰੇ ਰੰਗ ਦੇ ਕਪੜੇ ਪਾਏ ਹਨ।

ਸੋਨਮ ਬੜੀ ਖੁਸ਼ੀ ਨਾਲ pose ਦਿੰਦੀ ਨਜਰ ਆ ਰਹੀ ਹੈ।