ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਉਰਫੀ ਜਾਵੇਦ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ
ਅਸਲ 'ਚ ਉਸ ਨੇ ਇਕ ਵਾਰ ਫਿਰ ਤੋਂ ਬੇਹੱਦ ਖੂਬਸੂਰਤ ਡਰੈੱਸ ਪਹਿਨੀ ਹੋਈ ਸੀ
ਜਿਸ 'ਚ ਉਹ ਹਮੇਸ਼ਾ ਦੀ ਤਰ੍ਹਾਂ ਹੌਟ ਲੱਗ ਰਹੀ ਸੀ
ਉਰਫੀ ਜਾਵੇਦ ਨੇ ਹਰੇ ਰੰਗ ਦੀ ਨਾ ਸਿਰਫ ਬੈਕਲੈੱਸ, ਸਗੋਂ ''ਫਰੰਟਲੈੱਸ'' ਡਰੈੱਸ ਵੀ ਪਾਈ ਹੋਈ ਸੀ
ਫਰੰਟ ਲੇਸ ਦਾ ਮਤਲਬ ਇਹ ਨਹੀਂ ਹੈ ਕਿ ਪਹਿਰਾਵਾ ਬਿਲਕੁਲ ਸਾਹਮਣੇ ਤੋਂ ਨਹੀਂ ਪਹਿਨਿਆ ਗਿਆ ਸੀ
ਸਗੋਂ ਉਸ ਨੇ ਵੱਖਰੇ ਅੰਦਾਜ਼ ਵਿੱਚ ਕੱਪੜੇ ਪਾਏ ਹੋਏ ਸਨ
ਉਰਫੀ ਜਾਵੇਦ ਦੀ ਨਵੀਂ ਡਰੈੱਸ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ
ਇਸ ਡਰੈੱਸ 'ਚ ਉਹ ਨਾ ਸਿਰਫ ਧਮਾਲ ਮਚਾ ਰਹੀ ਹੈ ਸਗੋਂ ਹੌਟਨੈੱਸ ਅਤੇ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ
see more ...