ਦੇਰ ਰਾਤ ਬਲੈਕ ਬੋਲਡ ਲੁੱਕ 'ਚ ਨਜ਼ਰ ਆਈ Urvashi Dholakia ਅਤੇ Deepshikha Nagpal
ਦੀਪਸ਼ਿਖਾ ਨਾਗਪਾਲ ਇਸ ਦੌਰਾਨ ਬੇਹੱਦ ਗਲੈਮਰਸ ਅਤੇ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਈ।
ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਦੀਪਸ਼ਿਖਾ ਕਾਫੀ ਅਜੀਬ ਲੁੱਕ 'ਚ ਨਜ਼ਰ ਆ ਰਹੀ ਸੀ।
ਉਸ ਦੀ ਡਰੈੱਸ ਪਿੱਛੇ ਤੋਂ ਖੁੱਲ੍ਹੀ ਹੋਈ ਸੀ ਅਤੇ ਕਾਫੀ ਟਾਈਟ ਵੀ ਸੀ। ਜਿਸ 'ਚ ਅਭਿਨੇਤਰੀ ਦੇ ਕਰਵ ਸਾਫ ਦਿਖਾਈ ਦੇ ਰਹੇ ਸਨ।
ਉਰਵਸ਼ੀ ਢੋਲਕੀਆ ਉਨ੍ਹਾਂ ਕੁਝ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਆਪਣੀ ਪਛਾਣ ਬਣਾਈ ਹੈ।
ਉਰਵਸ਼ੀ ਢੋਲਕੀਆ ਨੂੰ ਹਾਲ ਹੀ 'ਚ ਦੇਰ ਰਾਤ ਮੁੰਬਈ 'ਚ ਪਾਪਰਾਜ਼ੀ ਨੇ ਦੇਖਿਆ ਸੀ।
ਇਸ ਦੌਰਾਨ ਇਹ ਅਭਿਨੇਤਰੀ ਲੇਟ ਨਾਈਟ ਪਾਰਟੀ ਲਈ ਬਲੈਕ ਬੋਲਡ ਅੰਦਾਜ਼ 'ਚ ਨਜ਼ਰ ਆਈ ।
ਉਰਵਸ਼ੀ ਢੋਲਕੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਕੋਮੋਲਿਕਾ ਕਿਰਦਾਰ ਨੂੰ ਯਾਦ ਕਰ ਰਹੇ ਹਨ।
Click here to see more ...