ਮੰਗਲਵਾਰ, ਅਪ੍ਰੈਲ 7, 2026 05:00 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਇੰਟਰਵਿਊ ਦੌਰਾਨ ਗੋਲਡੀ ਬਰਾੜ ਦਾ ਵੱਡਾ ਖ਼ੁਲਾਸਾ, ਕਿਉਂ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ, ਪੜ੍ਹੋ ਪੂਰੀ ਖ਼ਬਰ

by propunjabtv
ਜੂਨ 21, 2022
in Featured News, ਦੇਸ਼, ਪੰਜਾਬ, ਵਿਦੇਸ਼
0

ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਕੈਨੇਡਾ ਸਥਿਤ ਗੋਲਡੀ ਬਰਾੜ ਦੀ ਇੰਟਰਵਿਊ ਲੈਣ ਦਾ ਦਾਅਵਾ ਕਰਨ ਵਾਲੇ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਨਾਲ ਹੋਈ ਗੱਲਬਾਤ ਪੂਰਾ ਵੇਰਵਾ ਇਸ ਪ੍ਰਕਾਰ ਹੈ।

ਗੋਲਡੀ ਬਰਾੜ ਦੀ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਨਾਲ ਹੋਈ ਗੱਲ
ਸਿੱਧੂ ਮੂਸੇਵਾਲਾ  ਦੇ ਕਤਲ ‘ਤੇ ਬੋਲਿਆ ਕੈਨੇਡਾ ‘ਚ ਬੈਠਾ ਗੋਲਡੀ ਬਰਾੜ
ਵਿੱਕੀ ਮਿੱਡੂਖੇੜਾ ਦੀ ਮੌਤ ਦਾ ਅਸੀਂ ਲਿਆ ਬਦਲਾ
ਸਿੱਧੂ ਮੂਸੇਵਾਲਾ ਨੂੰ ਮਿਲੀ ਉਸਦੀ ਗ਼ਲਤੀ ਦੀ ਸਜ਼ਾ -ਗੋਲਡੀ ਬਰਾੜ
ਸਿੱਧੂ ਨੇ ਦੁਬਈ ‘ਚ ਸ਼ਗੁਨਪ੍ਰੀਤ ਨੂੰ ਰੱਖਿਆ ਸੀ ਨਾਲ -ਗੋਲਡੀ ਬਰਾੜ
ਲਾਰੈਂਸ ਬਿਸ਼ਨੋਈ ਨੂੰ ਸਿੱਧੂ ਰੋਜ਼ ਕਰਦਾ ਸੀ ਮੈਸੇਜ਼
Good Morning ਤੇ Good Night ਦੇ ਕਰਦਾ ਰਿਹਾ ਮੈਸੇਜ਼
ਕਰਨ ਔਜਲਾ ਦੇ ਘਰ ਵੀ ਗੋਲੀਆਂ ਸਿੱਧੂ ਦੇ ਕਹਿਣ ‘ਤੇ ਚਲਾਈਆਂ
ਕਰਨ ਔਜਲਾ ‘ਤੇ ਦਬਾਅ ਪਾਉਣ ਦੀ ਕਰਦਾ ਸੀ ਗੱਲ
ਚਸਪਿੰਦਰ ਚਾਹਲ ਨੂੰ ਚੋਣਾਂ ਦੌਰਾਨ ਦਿੰਦੇ ਰਹੇ ਧਮਕੀਆਂ
ਸਿੱਧੂ ਮੂਸੇਵਾਲਾ ਦੀ ਦੁਸ਼ਮਣੀ ਕੁਲਬੀਰ ਨਰੂਆਣਾ ਨਾਲ ਵੀ ਸੀ
ਆਰ ਨੇਤ ਦੀ ਭੂਆ ਦਾ ਮੁੰਡਾ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਦੇ ਆਇਆ ਸੀ ਰੋਟੀ
ਅਸੀਂ ਸਿੱਧੂ ਨੂੰ 2 ਸਾਲ ਪਹਿਲਾਂ ਵੀ ਮਾਰ ਸਕਦੇ ਸੀ -ਗੋਲਡੀ ਬਰਾੜ
ਰਿੰਦੇ ਨੂੰ ਕਾਨਫਰੰਸ ‘ਚ ਪਾ ਕੇ ਇਸਨੇ ਸਾਡੇ ਨਾਲ ਕੀਤਾ ਸੀ ਰਾਜ਼ੀਨਾਮਾ
ਸਿੱਧੂ ਮੂਸੇਵਾਲਾ ਦੇ ਘਰਦੇ ਰੋਂਦੇ ਆ ਸਾਨੂ  ਦੁੱਖ ਆ ਪਰ ਸਾਡੇ ਘਰ ਵੀ ਸੱਥਰ ਵਿਛੇ ਸੀ ਉਹ ਭੁੱਲਦੇ ਨਹੀਂ -ਗੋਲਡੀ ਬਰਾੜ

ਸਾਨੂੰ ਏਜੰਸੀਆਂ ਦੇ ਜਾਸੂਸ ਦੱਸਦੇ ਹੋ ਤੇ ਸਿੱਧੂ ਸੰਤਾ ਦੀ ਫੋਟੋ ਬਣਵਾ ਕੇ ਸੋਨੀਆ ਗਾਂਧੀ ਦੇ ਪੈਰੀ ਹੱਥ ਲਗਾਉਂਦਾ ਰਿਹਾ ਉਹ ਸਿੱਖ ਕੌਮ ਲਈ ਸ਼ਹੀਦ ਕਿਵੇਂ ਹੋਇਆ ? -ਗੋਲਡੀ ਬਰਾੜ
ਅਸੀਂ ਪੈਸੇ ਪਿੱਛੇ ਨਹੀਂ ਅਸੀਂ ਹੰਕਾਰ ਕਰਕੇ ਮਾਰਿਆ ਸਿੱਧੂ  -ਗੋਲਡੀ ਬਰਾੜ
ਸੁਖਪ੍ਰੀਤ ਬੁੱਢਾ ਦੇ ਵੀ ਸਿੱਧੂ ਮੂਸੇਵਾਲਾ ਦਾ ਸੰਬੰਧ -ਗੋਲਡੀ ਬਰਾੜ
ਸਿੱਧੂ ਵਧੀਆਂ ਗਾਉਂਦਾ ,ਲਿਖਦਾ ਸੀ ਪਰ ਯਾਰੀ ਉਸਦੀ ਬਦਮਾਸ਼ਾਂ ਨਾਲ ਸੀ -ਗੋਲਡੀ ਬਰਾੜ
ਮੁਖਤਾਰ ਅੰਸਾਰੀ ਨੇ ਸਿੱਧੂ ਨੂੰ ਥਾਪੀ ਦੇ ਕੇ ਕਿਹਾ ਸੀ ਅਸੀਂ ਪੰਜਾਬ ਦਾ ਤੈਨੂੰ ਚੰਦਭਾਨ ਬਣਾ ਦੇਵਾਂਗੇ -ਗੋਲਡੀ ਬਰਾੜ
ਤੁਸੀਂ ਵਾਰਨਿੰਗ ਦੇ ਸਕਦੇ ਮਾਰਿਆ ਕਿਉਂ ?
ਬਹੁਤ ਵਾਰ ਸਮਝਾ ਚੁੱਕੇ ਸੀ ਪਰ ਇਸਦੀਆਂ ਜੋ ਗ਼ਲਤੀਆਂ ਵੱਧ ਗਈਆਂ ਉਸ ਕਰਕੇ ਮਾਰਿਆ ਗਿਆ -ਗੋਲਡੀ ਬਰਾੜ
ਸਾਡੇ ਲਈ ਕੰਮ ਬੜਾ ਔਖਾ ਸੀ ਪਰ ਅਸੀਂ ਸਾਰੇ ਭਰਾਵਾਂ ਨੇ ਰਲ ਕੇ ਸਿਰੇ ਚਾੜਿਆ -ਗੋਲਡੀ ਬਰਾੜ
ਨਾਲ ਸੀਟਾਂ ‘ਤੇ ਬੈਠੇ ਬੰਦੇ ਨਹੀਂ ਮਾਰੇ ,ਕੋਲ ਜਾ ਇਕੱਲੇ ਸਿੱਧੂ ਦੇ ਗੋਲੀਆਂ ਮਾਰੀਆਂ
ਜਦੋਂ ਸਾਨੂੰ ਕਿਤੇ ਇਨਸਾਫ ਨਹੀਂ ਮਿਲਦਾ ਦੀਖਿਆ ਤਾਂ ਅਸੀਂ ਹਥਿਆਰ ਚੁੱਕੇ -ਗੋਲਡੀ ਬਰਾੜ
ਲਾਰੈਂਸ ਨੂੰ ਨਾਜਾਇਜ਼ ਤੰਗ ਕੀਤਾ ਜਾ ਰਿਹਾ ਉਸ ਕੋਲ ਫੋਨ ਨਹੀਂ ਸੀ -ਗੋਲਡੀ ਬਰਾੜ
ਲਾਰੈਂਸ ਨੂੰ ਮੀਡੀਆ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਰਗੜਿਆ ਜਾ ਰਿਹਾ -ਗੋਲਡੀ ਬਰਾੜ

ਸਿੱਧੂ ਨੂੰ ਮਾਰ ਕੇ ਸਾਡੇ ਭਰਾਵਾਂ ਦੀ ਰੂਹ ਨੂੰ ਸ਼ਾਂਤੀ ਮਿਲ ਗਈ -ਗੋਲਡੀ ਬਰਾੜ
ਅਸੀਂ ਚੰਗੇ ਬਣ ਕੇ ਕੀ ਲੈਣਾ ,ਹਮੇਸ਼ਾ ਮਾੜੇ ਹੀ ਵੱਜਣਾ -ਗੋਲਡੀ ਬਰਾੜ
Tags: Goldy Brarsidhu moosewala
Share203Tweet127Share51

Related Posts

ਇੰਡੀਗੋ ਤੋਂ ਬਾਅਦ ਹੁਣ ਇਸ ਏਅਰਲਾਈਨ ਨੇ ਵਧਾਏ ਟਿਕਟ ਦੇ ਰੇਟ!

ਅਪ੍ਰੈਲ 7, 2026

10ਵੀਂ ਅਤੇ 12ਵੀਂ ਦੇ ਨਤੀਜਿਆਂ ਲਈ ਉਲਟੀ ਗਿਣਤੀ ਸ਼ੁਰੂ; ਇਸ ਮਿਤੀ ਨੂੰ ਘੋਸ਼ਿਤ ਕੀਤੇ ਜਾ ਸਕਦੇ ਹਨ ਨਤੀਜੇ

ਅਪ੍ਰੈਲ 7, 2026

ਪੰਜਾਬ ਦੇ ਆਵਾਜਾਈ ਖੇਤਰ ਦੇ ਵਿਕਾਸ ਨੂੰ ਕੀਤਾ ਹੋਰ ਤੇਜ਼, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀ.ਆਰ.ਟੀ.ਸੀ. ਫਲੀਟ ‘ਚ 250 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

ਅਪ੍ਰੈਲ 7, 2026

ਕਦੇ ਘਾਟੇ ‘ਚ ਚਲਦਾ ਬਿਜਲੀ ਵਿਭਾਗ ਪਿਛਲੇ 4 ਸਾਲਾਂ ਤੋਂ ਪੰਜਾਬ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਕਮਾ ਰਿਹੈ ਮੁਨਾਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਪ੍ਰੈਲ 7, 2026

ਨਸ਼ਾ ਤਸਕਰ ਅਦਾਲਤ ਵਿੱਚ ਕਿਉਂ ਹਾਰ ਰਹੇ ਹਨ: ਪੰਜਾਬ ਦੇ ਪੁਲਿਸਿੰਗ ਮਾਡਲ ਤੇ ਇੱਕ ਝਾਤ ਜਿਸ ਕਰਕੇ ਪੰਜਾਬ ਦੇਸ਼ ਭਰ ਦੇ ਵਿਚ ਨਸ਼ਿਆਂ ਸੰਬੰਧੀ ਗ੍ਰਿਫਤਾਰੀਆਂ ਹੈ ‘ਚ ਮੋਹਰੀ

ਅਪ੍ਰੈਲ 7, 2026

ਅੱਜ ਐਨੇ ਵਜੇ ਜਾਰੀ ਕੀਤਾ ਜਾਵੇਗਾ 10ਵੀਂ ਦਾ ਨਤੀਜਾ, ਇੱਥੇ ਦਿੱਤੇ ਡਾਇਰੈਕਟ ਲਿੰਕ ‘ਤੇ ਕਰ ਸਕੋਗੇ ਚੈੱਕ

ਅਪ੍ਰੈਲ 7, 2026
Load More

Recent News

ਇੰਡੀਗੋ ਤੋਂ ਬਾਅਦ ਹੁਣ ਇਸ ਏਅਰਲਾਈਨ ਨੇ ਵਧਾਏ ਟਿਕਟ ਦੇ ਰੇਟ!

ਅਪ੍ਰੈਲ 7, 2026

10ਵੀਂ ਅਤੇ 12ਵੀਂ ਦੇ ਨਤੀਜਿਆਂ ਲਈ ਉਲਟੀ ਗਿਣਤੀ ਸ਼ੁਰੂ; ਇਸ ਮਿਤੀ ਨੂੰ ਘੋਸ਼ਿਤ ਕੀਤੇ ਜਾ ਸਕਦੇ ਹਨ ਨਤੀਜੇ

ਅਪ੍ਰੈਲ 7, 2026

ਪੰਜਾਬ ਦੇ ਆਵਾਜਾਈ ਖੇਤਰ ਦੇ ਵਿਕਾਸ ਨੂੰ ਕੀਤਾ ਹੋਰ ਤੇਜ਼, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀ.ਆਰ.ਟੀ.ਸੀ. ਫਲੀਟ ‘ਚ 250 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

ਅਪ੍ਰੈਲ 7, 2026

ਕਦੇ ਘਾਟੇ ‘ਚ ਚਲਦਾ ਬਿਜਲੀ ਵਿਭਾਗ ਪਿਛਲੇ 4 ਸਾਲਾਂ ਤੋਂ ਪੰਜਾਬ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਕਮਾ ਰਿਹੈ ਮੁਨਾਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਪ੍ਰੈਲ 7, 2026

ਨਸ਼ਾ ਤਸਕਰ ਅਦਾਲਤ ਵਿੱਚ ਕਿਉਂ ਹਾਰ ਰਹੇ ਹਨ: ਪੰਜਾਬ ਦੇ ਪੁਲਿਸਿੰਗ ਮਾਡਲ ਤੇ ਇੱਕ ਝਾਤ ਜਿਸ ਕਰਕੇ ਪੰਜਾਬ ਦੇਸ਼ ਭਰ ਦੇ ਵਿਚ ਨਸ਼ਿਆਂ ਸੰਬੰਧੀ ਗ੍ਰਿਫਤਾਰੀਆਂ ਹੈ ‘ਚ ਮੋਹਰੀ

ਅਪ੍ਰੈਲ 7, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.