ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਮੁਲਤਵੀ ਕਰਨ ਕਰਕੇ ਜਿਥੇ ਕਿਸਾਨਾਂ ਵਿੱਚ ਨਾਰਾਜ਼ਗੀ ਹੈ ਉਥੇ ਅੱਜ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਦਿਨੋ ਦਿਨ ਹਿੰਸਕ ਹੁੰਦਾ ਜਾ ਰਿਹਾ ਹੈ। ਸ੍ਰੀ ਵਿਜ ਨੇ ਟਵੀਟ ਵਿੱਚ ਕਿਹਾ, ‘ਮਹਾਤਮਾ ਗਾਂਧੀ ਦੇ ਦੇਸ਼ ਵਿੱਚ ਹਿੰਸਕ ਅੰਦੋਲਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਿਸਾਨਾਂ ਨੇਤਾਵਾਂ ਨੂੰ ਅੰਦੋਲਨ ਦੌਰਾਨ ਸਬਰ ਰੱਖਣਾ ਚਾਹੀਦਾ ਹੈ।’
किसान आंदोलन दिंन प्रतिदिन हिंसक होता जा रहा है । महात्मा गांधी के देश मे हिंसक आंदोलन की इजाजत नहीं दी जा सकती । किसान नेता अपने आंदोलन को संयम में रखें ।
— ANIL VIJ MINISTER HARYANA (@anilvijminister) October 2, 2021