ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਵੱਲੋਂ ਝਟਕਾ ਦਿੱਤਾ ਗਿਆ ਹੈ |ਪੰਜਾਬ ਕੈਬਿਨੇਟ ਬ੍ਰਾਂਚ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਤਨਖਾਹ ਰੋਕੀ ਗਈ ਹੈ |ਹੁਣ ਹਰ ਮਹੀਨੇ ਸਾਬਕਾ ਮੁੱਖਮੰਤਰੀ ਦੇ ਖਾਤੇ ਵਿਚ ਇਕ ਲੱਖ 54 ਹਾਜ਼ਰ ਰੁਪਏ ਨਹੀਂ ਜਾਏਗੀ |ਇਸ ਮਹੀਨੇ 19 ਦਿਨਾਂ ਦੇ 90 ਹਜ਼ਾਰ ਰੁ ਮੁੱਖਮੰਤਰੀ ਦੇ ਖਾਤੇ ਵਿਚ ਜਾਣਗੇ |11 ਦਿਨਾਂ ਦੇ MLAਦੇ ਤੌਰ ਤੇ ਮਿਲਦੀ ਤਨਖਾਹ ਦੇ ਪੈਸੇ ਕੈਪਟਨ ਦੇ ਖਾਤੇ ਵਿਚ ਜਾਣਗੇ |