ਹਿਮਾਚਲ ‘ਚ ਕੁੱਲੂ ‘ਚ ਸੋਮਵਾਰ ਨੂੰ ਵੱਡਾ ਹਾਦਸਾ ਹੋ ਗਿਆ।ਯਾਤਰੀਆਂ ਨਾਲ ਬਰੀ ਬੱਸ ਸੈਂਜ ਘਾਟੀ ‘ਚ ਡਿੱਗ ਪਈ।ਇਸ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਗਈ ਹੈ।ਇਨਾਂ੍ਹ ‘ਚ ਕੁਝ ਬੱਚੇ ਵੀ ਹਨ।ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 45 ਲੋਕ ਸਵਾਰ ਹਨ।
ਜਾਣਕਾਰੀ ਮੁਤਾਬਕ ਕੁਲੂ ‘ਚ ਸੈਂਜੀ ਘਾਟੀ ‘ਚ ਸਵੇਰੇ 8 ਵਜੇ ਹਾਦਸਾ ਹੋਇਆ।ਡਿਸਿਟ੍ਰਿਕਟ ਕਮਿਸ਼ਨਰ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।ਬੱਸ ਕੁਲੂ ਤੋਂ ਸੈਂਜ ਜਾ ਰਹੀ ਸੀ।ਇਸ ਬੱਸ ‘ਚ ਸਕੂਲੀ ਬੱਚੇ ਵੀ ਸਨ।