ਮੰਗਲਵਾਰ, ਅਕਤੂਬਰ 28, 2025 03:33 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਚੰਡੀਗੜ੍ਹ ਦੇ ਦੋ ਸਕੂਲਾਂ ‘ਚ ਵਿਦਿਆਰਥੀਆਂ ਦੇ ਸਿਰ,ਪੈਰ ਅਤੇ ਮਾਊਥ ਬਿਮਾਰੀ ਦੇ ਲੱਛਣ ਪਾਏ…

by Pro Punjab Admin
ਜੁਲਾਈ 28, 2022
in Featured News, ਦੇਸ਼, ਪੰਜਾਬ
0
ਸੈਕਟਰ 26 ਸਥਿਤ ਸੇਂਟ ਕਬੀਰ ਪਬਲਿਕ ਸਕੂਲ ਅਤੇ ਸੈਕਟਰ 40 ਵਿੱਚ ਸਥਿਤ ਦਿੱਲੀ ਪਬਲਿਕ ਸਕੂਲ (ਡੀਪੀਐੱਸ) ਦੇ ਵਿਦਿਆਰਥੀਆਂ ਵਿੱਚ ਹੈਂਡ, ਫੁੱਟ ਅਤੇ ਮਾਊਥ ਬਿਮਾਰੀ ਦੇ ਲੱਛਣ ਪਾਏ ਗਏ ਹਨ।ਉਪਰੰਤ ਦੋਵਾਂ ਸਕੂਲਾਂ ਨੇ ਪ੍ਰੀ-ਨਰਸਰੀ, ਨਰਸਰੀ, ਪਹਿਲੀ ਅਤੇ ਦੂਜੀ ਜਮਾਤ ਦੀਆਂ ਕਲਾਸਾਂ ਆਨਲਾਈਨ ਕਰ ਦਿੱਤੀਆਂ ਹਨ। ਜਾਣਕਾਰੀ ਮਿਲੀ ਹੈ ਕਿ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ 28 ਤੇ 29 ਜੁਲਾਈ ਨੂੰ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਸਕੂਲ ਵਿੱਚ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ।

ਅਗਲੇ ਦੋ ਦਿਨ ਆਨ-ਲਾਈਨ ਕਲਾਸਾਂ ਲਗਾਈ ਜਾਣਗੀਆਂ। ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨੂੰ ਸਮੇਂ-ਸਮੇਂ ’ਤੇ ਵਿਦਿਆਰਥੀਆਂ ਦੇ ਹੱਥ, ਪੈਰ ਅਤੇ ਮੂੰਹ ’ਤੇ ਨਿਸ਼ਾਨ ਪੈਣ ਜਾਂ ਸਮੇਂ-ਸਮੇਂ ’ਤੇ ਬੁਖਾਰ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਸੇਂਟ ਕਬੀਰ ਪਬਲਿਕ ਸਕੂਲ ਸੈਕਟਰ-26 ਦੀ ਪ੍ਰਿੰਸੀਪਲ ਸ਼ਿਲਪੀ ਸੂਦ ਗਿੱਲ ਮੁਤਾਬਕ ਸਕੂਲ ਵਿੱਚ ਇਕ ਵਿਦਿਆਰਥੀ ਵਿੱਚ ਹੈਂਡ, ਫੁੱਟ ਅਤੇ ਮਾਊਥ ਬਿਮਾਰੀ ਦੇ ਲੱਛਣ ਪਾਏ ਜਾਣ ’ਤੇ ਇਹ ਫ਼ੈਸਲਾ ਲਿਆ ਹੈ।

ਹਾਲਾਂਕਿ ਯੂਟੀ ਦੇ ਸਿਹਤ ਵਿਭਾਗ ਨੇ ਛੂਤ ਕਾਰਨ ਹੋਣ ਵਾਲੀ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਗਯੀ ਹੈ , ਇਹ ਬਿਮਾਰੀ ਵਾਇਰਸ ਕਾਰਨ ਫੈਲਦੀ ਹੈ। ਅਕਸਰ ਗਰਮੀ ਦੇ ਮੌਸਮ ਵਿੱਚ ਇਹ ਬਿਮਾਰੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਧੇਰੇ ਹੋਣ ਦੀ ਸੰਭਾਵਨਾ ਹੁੰਦੀ ਹੈ ਜਦਕਿ ਵੱਡੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਹੱਥਾਂ, ਪੈਰਾਂ ਅਤੇ ਮੂੰਹ ਦੀ ਬਿਮਾਰੀ ਆਮ ਤੌਰ ’ਤੇ ਬੁਖਾਰ ਤੇ ਗਲੇ ਵਿੱਚ ਖਾਰਿਸ਼ ਹੋਣ ਨਾਲ ਸ਼ੁਰੂ ਹੁੰਦੀ ਹੈ।

 

ਇਹ ਵੀ ਪੜ੍ਹੋ : bitcoin:ਇਸ ਸਾਲ ਦੇ ਉੱਚੇ ਪੱਧਰ ਤੋਂ 56% ਤੋਂ ਵੱਧ ਹੇਠਾਂ…

 

ਮੰਕੀਪੌਕਸ ਬਿਮਾਰੀ ਨੇ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ। ਇਸੇ ਦੌਰਾਨ ਪੀਜੀਆਈ ਚੰਡੀਗੜ੍ਹ ਨੇ ਇਸ ਬਿਮਾਰੀ ਦੇ ਪ੍ਰਬੰਧਨ ਲਈ ਤਿਆਰੀ ਕਰ ਲਈ ਹੈ। ਉੱਤਰ ਭਾਰਤ ਦੀ ਇਸ ਪ੍ਰੀਮੀਅਰ ਸਿਹਤ ਸੰਸਥਾ ਦੀ ਮੈਨੇਜਮੈਂਟ ਨੇ ਪੀਜੀਆਈ ਸਥਿਤ ਨਹਿਰੂ ਹਸਪਤਾਲ ਦੇ ਕਮਿਊਨਿਕੇਬਲ ਡਿਜ਼ੀਜ਼ ਵਾਰਡ ਵਿੱਚ ਕੁਝ ਬੈੱਡ ਅਤੇ ਨਹਿਰੂ ਹਸਪਤਾਲ ਐਕਸਟੈਂਸ਼ਨ ਵਿੱਚ ਆਈਸੀਯੂ ਬੈੱਡਾਂ ਦਾ ਪ੍ਰਬੰਧ ਕਰ ਦਿੱਤਾ ਹੈ।

ਦੁਨੀਆ ਭਰ ਵਿੱਚ ਮੰਕੀਪਾਕਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ, ਟੇਡਰੋਸ ਅਡਾਨੋਮ ਗੈਬਰੇਅਸਸ ਨੇ ਸਲਾਹ ਦਿੱਤੀ ਹੈ ਕਿ ਜਿਨ੍ਹਾਂ ਮਰਦਾਂ ਨੂੰ ਮੰਕੀਪਾਕਸ ਦਾ ਖਤਰਾ ਹੈ, ਉਨ੍ਹਾਂ ਨੂੰ ਫਿਲਹਾਲ ਜਿਨਸੀ ਸਾਥੀਆਂ ਦੀ ਗਿਣਤੀ ਨੂੰ ਸੀਮਤ ਕਰਨ ‘ਤੇ ਵਿਚਾਰ ਕਰਨਾ ਚਾਹੀਦਾ ਹੈ।

ਹਾਲ ਹੀ ਵਿੱਚ, ਡਬਲਯੂਐਚਓ ਨੇ ਮੰਕੀਪਾਕਸ ਮਹਾਂਮਾਰੀ ਨੂੰ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਵਜੋਂ ਘੋਸ਼ਿਤ ਕੀਤਾ ਹੈ।

68 ਦੇਸ਼ਾਂ ਵਿੱਚ ਮੰਕੀਪਾਕਸ ਦੇ 16 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਸੰਕਰਮਣ ਉਹਨਾਂ ਮਰਦਾਂ ਵਿੱਚ ਹੋਏ ਹਨ ਜੋ ਮਰਦਾਂ ਨਾਲ ਸੰਭੋਗ ਕਰਦੇ ਹਨ, ਖਾਸ ਤੌਰ ‘ਤੇ ਮਰਦ ਜੋ ਕਈ ਲੋਕਾਂ ਨਾਲ ਸੰਭੋਗ ਕਰਦੇ ਹਨ। ਭਾਰਤ ਵਿੱਚ ਇਸ ਵੇਲੇ ਚਾਰ ਕੇਸ ਹਨ। ਇਨ੍ਹਾਂ ਵਿੱਚੋਂ ਤਿੰਨ ਕੇਰਲ ਦੇ ਹਨ ਅਤੇ ਦਿੱਲੀ ਵਿੱਚ ਇੱਕ ਮਾਮਲੇ ਦੀ ਪੁਸ਼ਟੀ ਹੋਈ ਹੈ।

Tags: 2022 monkeypox2022 monkeypox outbreakMonkeypox Virus
Share206Tweet129Share52

Related Posts

ਕੁਝ ਘੰਟਿਆਂ ‘ਚ ਜ਼ਮੀਨ ਨਾਲ ਟਕਰਾਏਗਾ ਚੱਕਰਵਾਤ ਮੈਂਥਾ, ਸਕੂਲ ਬੰਦ ਰੇਲ ਗੱਡੀਆਂ ਤੇ ਉਡਾਣਾਂ ਕੀਤੀਆਂ ਰੱਦ…

ਅਕਤੂਬਰ 28, 2025

ਪੰਜਾਬ ਸਰਕਾਰ ਨੇ ਇੱਕ ਹੋਰ ਟੋਲ ਪਲਾਜ਼ਾ ਕੀਤਾ ਬੰਦ, ਜਲੰਧਰ ਦੇ ਨਕੋਦਰ-ਜਗਰਾਓਂ ਰੋਡ ‘ਤੇ ਹੁਣ ਨਹੀਂ ਦੇਣਾ ਪਵੇਗਾ Toll

ਅਕਤੂਬਰ 28, 2025

ਸਰਕਾਰੀ ਸਕੂਲਾਂ ‘ਚ ਅੰਗਰੇਜ਼ੀ ਸਿੱਖਣਾ ਹੋਇਆ ਆਸਾਨ, ਪੰਜਾਬ ਸਰਕਾਰ ਨੇ ‘Englishh Helper’ ਐਪ ਕੀਤੀ ਲਾਂਚ

ਅਕਤੂਬਰ 28, 2025

ਪੰਜਾਬ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ

ਅਕਤੂਬਰ 28, 2025

ICU ਤੋਂ ਬਾਹਰ ਆਏ ਕ੍ਰਿਕਟਰ ਸ਼੍ਰੇਅਸ ਅਈਅਰ, ਸਿਡਨੀ ਹਸਪਤਾਲ ‘ਚ ਨੇ ਦਾਖਲ, ਜਾਣੋ ਹੁਣ ਕਿਵੇਂ ਹੈ ਸਿਹਤ

ਅਕਤੂਬਰ 28, 2025

CBSE ਵੱਲੋਂ ਪ੍ਰੀਖਿਆ ਪੈਟਰਨ ‘ਚ ਵੱਡਾ ਬਦਲਾਅ : ਹੁਣ ਰੱਟੇ ਮਾਰਨਾ ਨਹੀਂ, ਸਿੱਖਣਾ ਹੋਵੇਗਾ ਜ਼ਰੂਰੀ

ਅਕਤੂਬਰ 28, 2025
Load More

Recent News

ਕੁਝ ਘੰਟਿਆਂ ‘ਚ ਜ਼ਮੀਨ ਨਾਲ ਟਕਰਾਏਗਾ ਚੱਕਰਵਾਤ ਮੈਂਥਾ, ਸਕੂਲ ਬੰਦ ਰੇਲ ਗੱਡੀਆਂ ਤੇ ਉਡਾਣਾਂ ਕੀਤੀਆਂ ਰੱਦ…

ਅਕਤੂਬਰ 28, 2025

ਪੰਜਾਬ ਸਰਕਾਰ ਨੇ ਇੱਕ ਹੋਰ ਟੋਲ ਪਲਾਜ਼ਾ ਕੀਤਾ ਬੰਦ, ਜਲੰਧਰ ਦੇ ਨਕੋਦਰ-ਜਗਰਾਓਂ ਰੋਡ ‘ਤੇ ਹੁਣ ਨਹੀਂ ਦੇਣਾ ਪਵੇਗਾ Toll

ਅਕਤੂਬਰ 28, 2025

ਸਰਕਾਰੀ ਸਕੂਲਾਂ ‘ਚ ਅੰਗਰੇਜ਼ੀ ਸਿੱਖਣਾ ਹੋਇਆ ਆਸਾਨ, ਪੰਜਾਬ ਸਰਕਾਰ ਨੇ ‘Englishh Helper’ ਐਪ ਕੀਤੀ ਲਾਂਚ

ਅਕਤੂਬਰ 28, 2025

ਪੰਜਾਬ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ

ਅਕਤੂਬਰ 28, 2025

ICU ਤੋਂ ਬਾਹਰ ਆਏ ਕ੍ਰਿਕਟਰ ਸ਼੍ਰੇਅਸ ਅਈਅਰ, ਸਿਡਨੀ ਹਸਪਤਾਲ ‘ਚ ਨੇ ਦਾਖਲ, ਜਾਣੋ ਹੁਣ ਕਿਵੇਂ ਹੈ ਸਿਹਤ

ਅਕਤੂਬਰ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.