ਮੰਗਲਵਾਰ, ਜੁਲਾਈ 7, 2026 04:55 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਝੂਠੀਆਂ ਖ਼ਬਰਾਂ ਤੋਂ ਮੈਨੂੰ ਬਹੁਤ ਚਿੜ ਮੱਚਦੀ ਹੈ – ਆਲੀਆ ਭੱਟ

by propunjabtv
ਅਗਸਤ 5, 2022
in Featured News, ਮਨੋਰੰਜਨ
0

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਸ ਵੇਲੇ ਰੁਝੇਵਿਆਂ ਭਰੀ ਜ਼ਿੰਦਗੀ ਜਿਊਂ ਰਹੀ ਹੈ। ਰਣਬੀਰ ਕਪੂਰ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਬੱਚਾ ਆਉਣ ਵਾਲਾ ਹੈ। ਓਟੀਟੀ ਪਲੈਟਫਾਰਮ ’ਤੇ ਫਿਲਮ ‘ਡਾਰਲਿੰਗਜ਼’ ਅਤੇ ‘ਬ੍ਰਹਮਾਸਤਰ: ਪਾਰਟ ਵਨ ਸ਼ਿਵਾ’ ਰਿਲੀਜ਼ ਹੋਣ ਜਾ ਰਹੀ ਹੈ। ਇਹ ਦੋਵੇਂ ਪ੍ਰੋਜੈਕਟ ਆਲੀਆ ਲਈ ਬਹੁਤ ਖਾਸ ਹਨ। ਫਿਲਮ ‘ਡਾਰਲਿੰਗਜ਼’ ਨੈੱਟਫਲਿਕਸ ’ਤੇ ਆਵੇਗੀ ਜਿਸ ਵਿੱਚ ਉਹ ਸ਼ੇਫਾਲੀ ਸ਼ਾਹ ਅਤੇ ਵਿਜੈ ਵਰਮਾ ਵਰਗੇ ਪਾਵਰਹਾਊਸ ਕਲਾਕਾਰਾਂ ਨਾਲ ਸਹਿ-ਅਦਾਕਾਰ ਵਜੋਂ ਕੰਮ ਕਰ ਰਹੀ ਹੈ।

ਇਹ ਐਟਰਨਲ ਸਨਸ਼ਾਈਨ ਪ੍ਰੋਡਕਸ਼ਨ ਦੇ ਬੈਨਰ ਹੇਠ ਉਸ ਦੀ ਨਿਰਮਾਤਾ ਵਜੋਂ ਪਹਿਲੀ ਫਿਲਮ ਹੈ। ‘ਬ੍ਰਹਮਾਸਤਰ: ਪਾਰਟ ਵਨ-ਸ਼ਿਵਾ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਜੋ ਪਤੀ ਰਣਬੀਰ ਕਪੂਰ ਨਾਲ ਉਸ ਦੀ ਪਹਿਲੀ ਫਿਲਮ ਹੈ। ਆਲੀਆ ਨੇ ਦੱਸਿਆ ਕਿ ਜਿਸ ਤਰ੍ਹਾਂ ਮੀਡੀਆ ਉਸ ਦੀ ਪੇਸ਼ੇਵਰ ਜ਼ਿੰਦਗੀ ਨਾਲੋਂ ਉਸ ਦੀ ਨਿੱਜੀ ਜ਼ਿੰਦਗੀ ਦੀ ਵੱਧ ਕਵਰੇਜ ਕਰ ਰਿਹਾ ਹੈ ਉਸ ਤੋਂ ਲਗਦਾ ਹੈ ਕਿ ਉਹ ਵੀ ਨਿੱਜੀ ਜ਼ਿੰਦਗੀ ਨੂੰ ਤਰਜੀਹ ਦੇ ਰਹੀ ਹੈ ਪਰ ਆਲੀਆ ਇਸ ਨਾਲ ਸਹਿਮਤ ਨਹੀਂ ਹੈੈ।

ਉਹ ਦੱਸਦੀ ਹੈ ਕਿ ਆਮ ਲੋਕ ਇਸ ਗੱਲ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ ਕਿ ਅਦਾਕਾਰਾਂ ਦੀ ਨਿੱਜੀ ਜ਼ਿੰਦਗੀ ਵਿਚ ਕੀ ਵਾਪਰ ਰਿਹਾ ਹੈ। ਆਲੀਆ ਨੇ ਦੱਸਿਆ ਕਿ ਉਹ ਝੂਠੀਆਂ ਖ਼ਬਰਾਂ ਤੋਂ ਬਹੁਤ ਖਿਝਦੀ ਹੈ। ਜਦ ਲੋਕ ਉਸ ਬਾਰੇ ਝੂਠੀਆਂ ਖ਼ਬਰਾਂ ਫੈਲਾਉਂਦੇ ਹਨ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਜਿਸ ਨੂੰ ਡਿਜੀਟਲ ਪਲੈਟਫਾਰਮ ’ਤੇ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ। ‘ਡਾਰਲਿੰਗਜ਼’ ਦੀ ਸ਼ੂਟਿੰਗ ਵੇਲੇ ਉਹ ਫਿਲਮ ਦੇ ਨਿਰਮਾਤਾ ਵਜੋਂ ਘੱਟ ਬਲਕਿ ਅਦਾਕਾਰਾ ਵਜੋਂ ਵੱਧ ਵਿਚਰੀ।

 

Tags: alia bhattbollywood queen
Share211Tweet132Share53

Related Posts

4 ਭੈਣਾਂ ਦੇ ਇਕਲੌਤੇ ਭਰਾ ਦੀ ਸਰਬੀਆ ‘ਚ ਮੌਤ

ਜੁਲਾਈ 6, 2026

ਈਰਾਨ ‘ਚ ਖ਼ਾਮੇਨੇਈ ਦੀ ਅੰਤਿਮ ਯਾਤਰਾ, 10 KM ਲੰਬੇ ਰਸਤੇ ‘ਤੇ ਅੰਤਿਮ ਦਰਸ਼ਨਾਂ ਲਈ ਇਕੱਠੇ ਹੋਏ ਲੱਖਾਂ ਲੋਕ

ਜੁਲਾਈ 6, 2026

ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ 34 ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

ਜੁਲਾਈ 6, 2026

3 ਰਾਜ ਸਭਾ ਸੀਟਾਂ ਲਈ ਉਪ ਚੋਣਾਂ ਦਾ ਹੋਇਆ ਐਲਾਨ; ਐਨੀ ਜੁਲਾਈ ਨੂੰ ਹੋਵੇਗੀ ਵੋਟਿੰਗ

ਜੁਲਾਈ 6, 2026

ਸ਼ੇਅਰ ਬਜ਼ਾਰ : ਬੁੱਲਸ ਨੇ ਲਗਾਤਾਰ ਚੌਥੇ ਦਿਨ ਕੀਤੀ ਜ਼ੋਰਦਾਰ ਸ਼ੁਰੂਆਤ, 20 ਮਿੰਟਾਂ ਵਿੱਚ 2.41 ਲੱਖ ਕਰੋੜ ਰੁਪਏ ਕਮਾਏ

ਜੁਲਾਈ 6, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026
Load More

Recent News

4 ਭੈਣਾਂ ਦੇ ਇਕਲੌਤੇ ਭਰਾ ਦੀ ਸਰਬੀਆ ‘ਚ ਮੌਤ

ਜੁਲਾਈ 6, 2026

ਈਰਾਨ ‘ਚ ਖ਼ਾਮੇਨੇਈ ਦੀ ਅੰਤਿਮ ਯਾਤਰਾ, 10 KM ਲੰਬੇ ਰਸਤੇ ‘ਤੇ ਅੰਤਿਮ ਦਰਸ਼ਨਾਂ ਲਈ ਇਕੱਠੇ ਹੋਏ ਲੱਖਾਂ ਲੋਕ

ਜੁਲਾਈ 6, 2026

ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ 34 ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

ਜੁਲਾਈ 6, 2026

3 ਰਾਜ ਸਭਾ ਸੀਟਾਂ ਲਈ ਉਪ ਚੋਣਾਂ ਦਾ ਹੋਇਆ ਐਲਾਨ; ਐਨੀ ਜੁਲਾਈ ਨੂੰ ਹੋਵੇਗੀ ਵੋਟਿੰਗ

ਜੁਲਾਈ 6, 2026

ਸ਼ੇਅਰ ਬਜ਼ਾਰ : ਬੁੱਲਸ ਨੇ ਲਗਾਤਾਰ ਚੌਥੇ ਦਿਨ ਕੀਤੀ ਜ਼ੋਰਦਾਰ ਸ਼ੁਰੂਆਤ, 20 ਮਿੰਟਾਂ ਵਿੱਚ 2.41 ਲੱਖ ਕਰੋੜ ਰੁਪਏ ਕਮਾਏ

ਜੁਲਾਈ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.