ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਗਟ ਸਿੰਘ ਨੇ ਮੀਡੀਆ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਜਿਹੜੀਆਂ ਪਹਿਲਾ ਗੱਲਾਂ ਹੋਈਆ ਉਹੀ ਅੱਜ ਹੋਈਆਂ | ਪਰਗਟ ਸਿੰਘ ਨੇ ਕਿਹਾ ਕਿ ਇੱਕ ਹਫ਼ਤੇ ਤੱਕ ਮਸਲਾ ਸੁਲਝਣ ਦੀ ਸੰਭਾਵਨਾ ਹੈ ਕਿਉਂਕਿ 2022 ਦੀਆਂ ਚੋਣਾ ਵੀ ਆ ਰਹਿਆਂ ਹਨ | ਨਵਜੋਤ ਸਿੱਧੂ ਬਾਰੇ ਹਾਈਕਮਾਨ ਹੀ ਫ਼ੈਸਲਾ ਕਰੇਗੀ ਜੋ ਅੱਸੀ ਫ਼ੈਸਲਾ ਸੁਣਾਉਣਾ ਸੀ ਉਹ ਹਾਈਕਮਾਨ ਨੂੰ ਦੱਸ ਦਿੱਤਾ ਅੱਗੇ ਹਾਈਕਮਾਨ ਹੀ ਫ਼ੈਸਲਾ ਕਰੇਗੀ | ਕੈਪਟਨ ਅਮਰਿੰਦਰ ਸਿੰਘ ਮਸਲਾ ਸੁਲਝਾ ਲੈ ਲੈਣ ਸਾਂ ਨੂੰ ਕੋਈ ਦਿੱਕਤ ਨਹੀਂ ਪਰ ਜੇ ਨਹੀਂ ਸੁਲਝਦਾ ਤਾਂ ਸਾਂ ਨੂੰ ਇਤਰਾਜ਼ ਜ਼ਰੂਰ ਹੋਵੇਗਾ |ਇਸ ਦੇ ਨਾਲ ਹੀ ਉਣਾਂ ਕਿਹਾ ਕਿ ਕਾਂਗਰਸ ਦੇ ਕੋਈ 2 ਧੜੇ ਨਹੀਂ ਹਨ ਇੱਕੋ ਹੀ ਧੜਾ ਹੈ ਉਹ ਕਾਂਗਰਸ ਹੈ |