ਪ੍ਰਿਯੰਕਾ ਗਾਂਧੀ ਨੇ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਕਿਹਾ ਕਿ ਮਾੜੀਆਂ ਸਿਹਤ ਸੁਵਿਧਾਵਾਂ ਕਾਰਨ ਕਾਨਪੁਰ ਦੀ ਜਨਤਾ ਨੇ ਕੋਰੋਨਾ ਦੌਰਾਨ ਬਹੁਤ ਦੁੱਖ ਝੱਲੇ ਹਨ।ਪਰ ਭਾਜਪਾ ਨੇ ਆਪਣੇ ਸ਼ਾਨਦਾਰ ਦਫ਼ਤਰ ਨੂੰ ਪਹਿਲ ਦਿੱਤੀ ਹੈ।
खराब स्वास्थ्य सुविधाओं की वजह से कानपुर की जनता ने कोरोना के दौरान बहुत कष्ट झेले थे।
लेकिन भाजपा की प्राथमिकता देखिए:
अपना भव्य कार्यालय तैयार कर लिया
मगर जनता के लिए अस्पताल की एक ईंट भी नहीं रखी।जनता सब देख रही है। pic.twitter.com/q6V3eIeFKQ
— Priyanka Gandhi Vadra (@priyankagandhi) November 23, 2021
ਸ਼ਾਨਦਾਰ ਦਫ਼ਤਰ ਤਾਂ ਤਿਆਰ ਕਰ ਲਿਆ ਹੈ।ਪਰ ਲੋਕਾਂ ਲਈ ਹਸਤਪਾਲ ਦੀ ਇੱਕ ਇੱਟ ਵੀ ਨਹੀਂ ਰੱਖੀ ਗਈ।ਜਨਤਾ ਸਭ ਕੁਝ ਦੇਖ ਰਹੀ ਹੈ।ਪ੍ਰਿਯੰਕਾ ਗਾਂਧੀ ਪਹਿਲਾਂ ਵੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵੀ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧਦੇ ਰਹਿੰਦੇ ਹਨ।