ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ਰੇਤ ਦੀ ਮਾਈਨਿੰਗ ‘ਤੇ ਪੂਰਾ ਸਰਕਾਰੀ ਕੰਟਰੋਲ ਹੀ ਇੱਕੋ ਇੱਕ ਹੱਲ ਹੈ।
Complete govt control over sand mining is the only solution. Punjab Model advocates to form Punjab State Mining Corporation to disband thekedari system and to sell sand at fixed rate, weight & date. As long as thekedari system exists people won’t have access to cheaper sand. pic.twitter.com/79RkDwYJSD
— Navjot Singh Sidhu (@sherryontopp) January 18, 2022
ਪੰਜਾਬ ਮਾਡਲ ਠੇਕੇਰੀ ਪ੍ਰਣਾਲੀ ਨੂੰ ਖਤਮ ਕਰਨ ਅਤੇ ਇੱਕ ਨਿਸ਼ਚਿਤ ਰੇਟ, ਵਜ਼ਨ ਅਤੇ ਮਿਤੀ ‘ਤੇ ਰੇਤ ਵੇਚਣ ਲਈ ਪੰਜਾਬ ਰਾਜ ਮਾਈਨਿੰਗ ਕਾਰਪੋਰੇਸ਼ਨ ਸਥਾਪਤ ਕਰਨ ਦੀ ਵਕਾਲਤ ਕਰਦਾ ਹੈ। ਜਿੰਨਾ ਚਿਰ ਠੇਕੇਦਾਰੀ ਸਿਸਟਮ ਰਹੇਗਾ, ਲੋਕਾਂ ਨੂੰ ਸਸਤੀ ਰੇਤ ਨਹੀਂ ਮਿਲ ਸਕੇਗੀ। ਪੰਜਾਬ ਵਿੱਚ ਠੇਕੇਦਾਰੀ ਸਿਸਟਮ ਨੂੰ ਜੜ੍ਹੋਂ ਪੁੱਟਣਾ ਪਵੇਗਾ।