ਪੰਜਾਬ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਹੈ।ਦਰਅਸਲ ਸਰਕਾਰ ਨੇ ਰਿਟਾਇਰਮੈਂਟ ਤੋਂ ਬਾਅਦ ਦੁਬਾਰਾ ਕੀਤੀਆਂ ਗਈਆਂ ਨਿਯੁਕਤੀਆਂ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।ਲਾਅ ਅਫਸਰਾਂ ਨੂੰ ਛੱਡ ਕੇ ਸਾਰਿਆਂ ‘ਤੇ ਇਹ ਆਦੇਸ਼ ਲਾਗੂ ਹੋਣਗੇ।

Copyright © 2022 Pro Punjab Tv. All Right Reserved.