ਐਤਵਾਰ, ਜੂਨ 1, 2025 06:16 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਬਾਈਕਾਟ ਟ੍ਰੈਂਡ ‘ਤੇ ਫੁੱਟਿਆ ਅਰਜੁਨ ਕਪੂਰ ਦਾ ਗੁੱਸਾ, ਕਿਹਾ ‘ਚੁੱਪ ਰਹਿ ਕੇ ਗਲਤੀ ਕਰ ਦਿੱਤੀ, ਕਾਫੀ ਚਿੱਕੜ ਝੱਲ ਲਿਆ.. ਹੁਣ ਸਬਕ ਸਿਖਾਉਣਾ ਜ਼ਰੂਰੀ’

by Gurjeet Kaur
ਅਗਸਤ 18, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0

ਇਸ ਸਮੇਂ ਬਾਲੀਵੁੱਡ ਦੇ ਗਲਿਆਰਿਆਂ ‘ਚ ਜਿਸ ਚੀਜ਼ ਦੀ ਚਰਚਾ ਹੋ ਰਹੀ ਹੈ ਉਹ ਹੈ ਬਾਈਕਾਟ ਟ੍ਰੈਂਡ।ਫਿਰ ਭਾਵੇਂ ਉਹ ਲਾਲ ਸਿੰਘ ਚੱਢਾ ਹੋਵੇ ਜਾਂ ਫਿਰ ਰਕਸ਼ਾਬੰਧਨ ਲੋਕਾਂ ਨੇ ਫਿਲਮ ਨੂੰ ਲੈ ਕੇ ਟਵਿੱਟਰ ‘ਤੇ ਬਾਈਕਾਟ ਟ੍ਰੈਂਡ ਕਰ ਰਿਹਾ ਹੈ।ਫਿਲਮਾਂ ਦੀ ਰਿਲੀਜ਼ ਤੋਂ ਪਹਿਲਾਂ ਹੀ ਉਨਾਂ੍ਹ ਦਾ ਬਾਈਕਾਟ ਹੋਣਾ ਸ਼ੁਰੂ ਹੋ ਰਿਹਾ ਹੈ।

ਇਸ ਟ੍ਰੈਂਡ ਦਾ ਕਾਰਨ ਬਾਲੀਵੁੱਡ ਕਾਫੀ ਮੁਸ਼ਕਿਲਾਂ ‘ਚ ਪੈ ਗਿਆ ਹੈ।ਹਰ ਸਟਾਰ ਇਸ ‘ਤੇ ਖੁੱਲ੍ਹ ਕੇ ਗੱਲ ਕਰ ਰਿਹਾ ਹੈ।ਹਾਲ ਹੀ ‘ਚ ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਇਸ ਮੁੱਦੇ ‘ਤੇ ਆਪਣੀ ਰਾਏ ਰੱਖੀ।ਇੱਕ ਇੰਟਰਵਿਊ ‘ਚ ਅਰਜੁਨ ਨੇ ਕਿਹਾ-‘ਮੈਨੂੰ ਲੱਗਦਾ ਹੈ ਕਿ ਅਸੀਂ ਇਸਦੇ ਬਾਰੇ ‘ਚ ਚੁੱਪ ਰਹਿ ਕੇ ਗਲਤੀ ਕੀਤੀ ਅਤੇ ਇਹ ਸਾਡੀ ਸ਼ਾਲੀਨਤਾ ਸੀ ਪਰ ਲੋਕਾਂ ਨੇ ਇਸ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ।’ ਲੱਗਦਾ ਹੈ ਕਿ ਅਸੀਂ ਇਹ ਸੋਚ ਕੇ ਗਲਤੀ ਕੀਤੀ ਹੈ ਕਿ ‘ਸਾਡਾ ਕੰਮ ਖੁਦ ਬੋਲੇਗਾ’।ਤੁਸੀਂ ਜਾਣਦੇ ਹੋ ਕਿ ਤੁਹਾਨੂੰ ਸਦਾ ਆਪਣਾ ਹੱਥ ਗੰਦਾ ਕਰਨ ਦੀ ਲੋੜ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਅਸੀਂ

ਇਸ ਨੂੰ ਬਹੁਤ ਸਹਿਣ ਕੀਤਾ ਤੇ ਹੁਣ ਲੋਕਾਂ ਨੇ ਇਸ ਨੂੰ ਆਦਤ ਬਣਾ ਲਿਆ ਹੈ।ਹੁਣ ਜਿਆਦਾ ਹੋਣ ਲੱਗਾ ਹੈ।ਇਹ ਗਲਤ ਹੈ।
ਇੰਡਸਟਰੀ ਦੇ ਲੋਕਾਂ ਨੂੰ ਇਕੱਠੇ ਆਉਣ ਤੇ ਇਸਦੇ ਬਾਰੇ ‘ਚ ਕੁਝ ਕਰਨ ਦੀ ਲੋੜ ਹੈ ਕਿਉਂਕਿ ਲੋਕ ਉਨਾਂ ਬਾਰੇ ਕੀ ਕੀ ਲਿਖਦੇ ਹਨ ਜਾਂ ਹੈਸ਼ਟੈਗ ਜੋ ਉਹ ਟ੍ਰੈਂਡ ਕਰਦੇ ਹਨ ਅਸਲ ‘ਚ ਬਹੁਤ ਦੂਰ ਹਨ ਅਤੇ ਜਦੋਂ ਫਿਲਮਾਂ ਬਾਕਰ ਆਫਸ ‘ਤੇ ਚੰਗਾ ਕਰਦੀਆਂ ਹਨ ਤਾਂ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਹਨ।ਐਕਟਰਸ ਦੇ ਸਰਨੇਮ ਦੇ ਕਾਰਨ ਫਿਲਮਾਂ ਬਾਈਕਾਟ ਕਰਨਾ ਗਲਤ ਹੈ।

ਲੋਕ ਲਗਾਤਾਰ ਕਿੱਚੜ ਉਛਾਲਦੇ ਜਾਣਗੇ ਤਾਂ ਨਵੀਂ ਗੱਡੀ ਵੀ ਥੋੜੀ ਸ਼ਾਈਨ ਗੁਆ ਦੇਵੇਗੀ ਨਾ?ਅਸੀਂ ਤਾਂ ਕਾਫੀ ਚਿੱਕੜ ਝੱਲਿਆ ਹੈ ਅਸੀਂ ਇਸ ‘ਤੇ ਅੱਖਾਂ ਬੰਦ ਕਰ ਲਈਆਂ ਹਨ।
ਅਰਜੁਨ ਕਪੂਰ ਹਾਲ ਹੀ ‘ਚ ਫਿਲਮ ਵਿਲੇਨ ਰਿਟਰਨਸ ‘ਚ ਨਜ਼ਰ ਆਏ ਸਨ।ਅਪਕਮਿੰਗ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਦ ਲੇਡੀ ਕਿਲਰ’ ਤੇ ‘ਕੁੱਤੇ’ ‘ਚ ਦਿਖਾਈ ਦੇਣਗੇ

Tags: arjun kapoorbollywood box officeboycott trendsReacts
Share328Tweet205Share82

Related Posts

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025
Load More

Recent News

ਪਹਿਲਾ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ ਫਿਰ ਖੁਦ ਨੂੰ ਮਾਰੀ ਗੋਲੀ

ਜੂਨ 1, 2025

72th Miss World 2025: ਕੌਣ ਹੈ 72ਵੀਂ ‘Miss World 2025’, ਕਿੰਝ ਪੂਰਾ ਕੀਤਾ ਆਪਣਾ ਸੁਪਨਾ

ਜੂਨ 1, 2025

Viral News: ਵਿਆਹ ਦੀ ਕੀ ਹੈ ਅਸਲ ਉਮਰ? ਵਿਦਿਆਰਥੀ ਨੇ ਦਿੱਤਾ ਅਜਿਹਾ ਜਵਾਬ, ਦੇਖ ਹੋ ਜਾਓਗੇ ਹੈਰਾਨ

ਜੂਨ 1, 2025

ਗਰੀਬ ਪਰਿਵਾਰ ‘ਚੋਂ ਉੱਠੇ ਕ੍ਰਿਕਟਰ ਰਿੰਕੂ ਸਿੰਘ ਦਾ BJP ਦੀ MP ਨਾਲ ਹੋਣ ਜਾ ਰਿਹਾ ਵਿਆਹ

ਜੂਨ 1, 2025

IPL 2025: Punjab Kings ਤੇ Mumbai Indians ਵਿਚਾਲੇ ਅੱਜ ਮੁਕਾਬਲਾ, ਪੰਜਾਬ ਟੀਮ ਦਾ ਕਪਤਾਨ ਰਚ ਪਾਏਗਾ ਇਤਿਹਾਸ?

ਜੂਨ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.