ਮੰਗਲਵਾਰ, ਅਗਸਤ 4, 2026 09:35 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਵਿੱਕੀ ਮਿੱਡੂਖੇੜਾ ਕਤਲ ਮਾਮਲਾ-ਵਿਨੇ ਦਿਓੜਾ ਦੇ ਨਾਂ ’ਤੇ ਪਈ ਸੋਸ਼ਲ ਮੀਡੀਆ ਪੋਸਟ

by propunjabtv
ਅਗਸਤ 10, 2021
in ਦੇਸ਼
0

ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਪੁਲਿਸ ਵੱਲੋਂ ਇਕ ਮੁਲਜ਼ਮ ਦੀ ਪਛਾਣ ਵਿਨੇ ਦਿਓੜਾ ਵਜੋਂ ਕੀਤੇ ਜਾਣ ਦੇ ਕਿਆਸ ਲਾਏ ਜਾ ਰਹੇ ਸਨ ਜਿਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਵਿਨੇ ਦਿਓੜਾ ਦੇ ਨਾਂ ’ਤੇ ਇਕ ਪੋਸਟ ਪੈ ਗਈ ਹੈ।
ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ  ਮੁਹਾਲੀ ਵਿਚ ਹੋਇਆ ਵਿੱਕੀ ਮਿੱਡੂਖੇੜਾ ਦਾ ਕਤਲ ਉਸਨੇ ਨਹੀਂ ਕੀਤਾ।  ਇਸ ਵਿਚ ਕਿਹਾ ਗਿਆ ਹੈ ਕਿ ਨਾ ਮੇਰਾ ਇਹਦੇ ਨਾਲ ਕੋਈ ਗੱਲ ਬਾਤ  ਹੈਗੀ ਸੀ। ਹਾਂ ਵਿੱਕੀ ਦੀ ਕਿਸੇ ਨਾਲ ਕੋਈ ਪਰਸਨਲ ਗੱਲਬਾਤ ਹੋਈ ਹੋਵੇ ਤਾਂ ਉਹ ਮੈਨੂੰ ਨੀ ਪਤਾ। ਪੁਲਿਸ ਨੇਮੇਰੀ  ਪਿਕ ਤੇ ਨਾਂ ਨਿਊਜ਼ ’ਤੇ ਚਲਵਾ ਦਿੱਤਾ ਬਹੁਤ ਹੀ ਗਲਤ  ਕੀਤਾ।

ਜੇ ਕੋਈ ਮੇਰੇ ਖਿਲਾਫ ਪਰੂਫ ਹੈ ਪੁਲਿਸਕੋਲਤਾਂ   ਮੀਡੀਆ ਨੁੰ ਦਵੇ, ਮੈਂ ਆਪਣੇ ਆਪ ਬਾਹਰ ਆਜੂੰਗਾ। ਮੇਰੀ ਜਿਸ ਨਾਲ ਦੁਸ਼ਮਣੀ  ਐ  ਓ ਸਭ ਨੂੰ ਪਤਾ ਹੈ, ਇਹ ਵੀ ਸਭ ਨੁੰ ਪਤਾ ਹੈ ਕਿ ਮੈਨੂੰ ਬਿਨਾਂ ਗੱਲ ਤੋਂ ਮੈਨੂੰ ਪਰੇਸ਼ਨ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ। ਪੁਲਿਸ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਣਾ ਕੰਮ ਸਹੀ ਤਰੀਕੇ ਨਾਲ ਕਰੋ। ਮੇਰੇ ’ਤੇ ਝੂਠੇ ਕੇਸ ਨਾ ਪਾਓ। ਹਰ ਵਾਰੀ  ਜਦੋਂ ਕੋਈ ਨਹੀਂ ਮਿਲਦਾ ਤਾਂ ਵਿਨੇ ਦਿਓੜਾ ਦਾ ਨਾਂ ਲੈ ਦੋ ਇੱਦਾਂ ਨੀ ਹੁੰਦਾ। ਮੈਂ ਹੁਣ ਗੁਰਲਾਲ ਬਰਾੜ ਕੇਸ ਵਾਲੇ ਪਰੂਫ ਸ਼ੋਅ ਕਰ  ਦੇਨੇ ਨੇ ਮੀਡੀਆ ਅੱਗੇ ਕਿ ਉਹਦੇ  ਵਿਚ  ਬਿਨਾਂ ਕਿਸੇ ਪਰੂਫ ਤੋ ਹੁਣ ਇਸ ਕੇਸ ਵਿਚ ਵੀ ਇੱਦਾਂ ਹੀ ਕਰ ਰਹੀ ਹੈ ਪਰ ਪਤਾ ਨੀ ਕਿਸ ਬੰਦੇ ਦੀ ਸਾਜ਼ਿਸ਼ ਹੈ, ਇਸ ਸਭ ਵਿਚ ਮੇਰਾ ਐਨਕਾਉਂਟਰ ਤੇ ਨੁਕਸਾਨ ਕਰਨ ਲਈ  ਫਿਰਦੀ ਐ । ਬਹੁਤ ਸੁਣਿਆ  ਐ ਵਿਨੇ ਦਿਓੜਾ ਕੋਈ ਇਕ ਗਲਤੀ ਕਰੇ, ਵਧਾ ਦੇਣਾ  ਏ ਇਸਨੁੰ ਐਨਕਾਉਂਟਰ ਦੇ ਦੇਣਾ ਹੈ। ਮੈਂ ਪੁਲਿਸ ਪ੍ਰ੍ਸ਼ਾਸਨਨੂੰ ਬੇਨਤੀ  ਐ ਕਿ ਆਪਣਾ ਕੰਮ ਸਹੀ ਤਰੀਕੇ ਨਾਲ ਕਰੋ। ਬਾਕੀ ਜੋ ਸੱਚ ਸੀ ਮੈਂ ਦਸਤਾ ਕਿ ਮਰਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪੁਲਿਸ  ਝੂਠਾ ਕੇਸ ਪਾ ਰਹੀ ਹੈ|


ਦੱਸਣਯੋਗ  ਹੈ ਕਿ  ਇਸ ਪੋਸਟ ਦੇ ਅੰਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਇਸ ਪੋਸਟ ਨੁੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਮੀਡੀਆ ਨੂੰ ਸੱਚਾਈ ਪਤਾ ਲੱਗ ਜਾਵੇ।

Tags: murder casepostsocial mediaVicky MidukheraVinay Deora
Share237Tweet148Share59

Related Posts

ਪ੍ਰਧਾਨ ਮੰਤਰੀ ਮੋਦੀ ਨੇ 100 ਹਫ਼ਤਿਆਂ ਦੇ ‘ਵਿਕਸਤ ਭਾਰਤ ਸੰਕਲਪ ਅਭਿਆਨ ਲਈ ਨਸ਼ਾ ਮੁਕਤ ਨੌਜਵਾਨ’ ਦੀ ਕੀਤੀ ਸ਼ੁਰੂਆਤ

ਅਗਸਤ 3, 2026

ਵਪਾਰਕ ਸਿਲੰਡਰਾਂ ਤੋਂ ਬਾਅਦ, ਅੱਜ ਘਟੀਆਂ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ? ਇੱਕ ਨਵੀਂ ਦਰ ਸੂਚੀ ਹੋਈ ਜਾਰੀ

ਅਗਸਤ 3, 2026

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਘਟੀਆਂ ਜਾਂ ਵਧੀਆਂ ? ਜਾਣੋ ਅੱਜ ਦੀਆਂ ਨਵੀਨਤਮ ਦਰਾਂ

ਅਗਸਤ 3, 2026

Weather Update: 5 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ; ਅੱਜ 15 ਰਾਜਾਂ ਵਿੱਚ ਛਾਏ ਰਹਿਣਗੇ ਬੱਦਲ; ਪੜ੍ਹੋ IMD ਦੀ ਤਾਜਾ ਅਪਡੇਟ

ਅਗਸਤ 3, 2026

ਕੇਰਲ ‘ਚ ਮੀਂਹ ਦਾ ਕਹਿਰ: 11 ਮੌਤਾਂ, ਕਈ ਜ਼ਖਮੀ, ਮੁੱਖ ਮੰਤਰੀ ਸਤੀਸਨ ਨੇ ਹੜ੍ਹ ਸਥਿਤੀ ਦੀ ਕੀਤੀ ਸਮੀਖਿਆ

ਅਗਸਤ 3, 2026

ਰੇਲਗੱਡੀ ਦੇ ਤਿੰਨ ਡੱਬਿਆਂ ‘ਚ ਲੱਗੀ ਭਿਆਨਕ, ਗੂੜ੍ਹੀ ਨੀਂਦ ਸੁੱਤੇ ਪਏ ਯਾਤਰੀਆਂ ਵਿੱਚ ਫੈਲੀ ਦਹਿਸ਼ਤ

ਅਗਸਤ 3, 2026
Load More

Recent News

ਪ੍ਰਧਾਨ ਮੰਤਰੀ ਮੋਦੀ ਨੇ 100 ਹਫ਼ਤਿਆਂ ਦੇ ‘ਵਿਕਸਤ ਭਾਰਤ ਸੰਕਲਪ ਅਭਿਆਨ ਲਈ ਨਸ਼ਾ ਮੁਕਤ ਨੌਜਵਾਨ’ ਦੀ ਕੀਤੀ ਸ਼ੁਰੂਆਤ

ਅਗਸਤ 3, 2026

ਵਪਾਰਕ ਸਿਲੰਡਰਾਂ ਤੋਂ ਬਾਅਦ, ਅੱਜ ਘਟੀਆਂ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ? ਇੱਕ ਨਵੀਂ ਦਰ ਸੂਚੀ ਹੋਈ ਜਾਰੀ

ਅਗਸਤ 3, 2026

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਘਟੀਆਂ ਜਾਂ ਵਧੀਆਂ ? ਜਾਣੋ ਅੱਜ ਦੀਆਂ ਨਵੀਨਤਮ ਦਰਾਂ

ਅਗਸਤ 3, 2026

Weather Update: 5 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ; ਅੱਜ 15 ਰਾਜਾਂ ਵਿੱਚ ਛਾਏ ਰਹਿਣਗੇ ਬੱਦਲ; ਪੜ੍ਹੋ IMD ਦੀ ਤਾਜਾ ਅਪਡੇਟ

ਅਗਸਤ 3, 2026

ਕੇਰਲ ‘ਚ ਮੀਂਹ ਦਾ ਕਹਿਰ: 11 ਮੌਤਾਂ, ਕਈ ਜ਼ਖਮੀ, ਮੁੱਖ ਮੰਤਰੀ ਸਤੀਸਨ ਨੇ ਹੜ੍ਹ ਸਥਿਤੀ ਦੀ ਕੀਤੀ ਸਮੀਖਿਆ

ਅਗਸਤ 3, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.