ਪੰਜਾਬੀ ਅਦਾਕਾਰ ਯੋਗਰਾਜ ਸਿੰਘ ਸਮੇਤ ਗਾਇਕ ਐਮੀ ਵਿਰਕ ਅਤੇ ਰਣਜੀਤ ਬਾਵਾ ਨੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।
ਦੱਸ ਦੇਈਏ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਅੱਜ ਸ਼ਾਮ ਸੜਕ ਹਾਦਸੇ ਵਿੱਚ ਮੌਤ ਹੋ ਗਈ।
RIP Deep Sidhu veer
pic.twitter.com/hAGWUMeV6C
— Ranjit Bawa (@BawaRanjit) February 15, 2022
ਅਦਾਕਾਰ ਦੀਪ ਸਿੱਧੂ ਜਦੋਂ ਆਪਣੇ ਦੋਸਤ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ ਤਾਂ ਦਿੱਲੀ ਦੇ ਕੇਐਮਪੀ ਰੋਡ ’ਤੇ ਹਾਦਸਾ ਵਾਪਰ ਗਿਆ, ਜਿਸ ਵਿੱਚ ਦੀਪ ਸਿੱਧੂ ਦੀ ਮੌਕੇ ’ਤੇ ਹੀ ਮੌਤ ਹੋ ਗਈ।
Waheguru Waheguru Waheguru
Last weak phone aaya c veere da v apa film plan kariye… main kea veere jaldi milda tuhanu, main aje punjab to bahar aaan… mil eee ni hoya yar… hikkk daaaaaah ke naaal khada c veeer mere …
Waheguru charna ch niwaas bakhshanpic.twitter.com/4DWvt3foNd
— Ammy Virk (@AmmyVirk) February 15, 2022