ਸ਼ੁੱਕਰਵਾਰ, ਮਾਰਚ 6, 2026 09:10 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਅਪਣਾਓ ਇਹ ਘਰੇਲੂ ਨੁਸਖਾ, ਚਿਹਰਾ ਹੋ ਜਾਵੇਗਾ ਇੰਨਾ ਗੋਰਾ ਤੇ ਖੂਬਸੂਰਤ ਕਿ ਲੋਕ ਦੇਖਦੇ ਰਹਿ ਜਾਣਗੇ

by propunjabtv
ਅਕਤੂਬਰ 9, 2021
in ਦੇਸ਼
0

ਅੱਜ ਅਸੀਂ ਤੁਹਾਨੂੰ ਤੁਹਾਡੇ ਚਿਹਰੇ ਨੂੰ ਬਿਲਕੁਲ ਸਾਫ਼ ਅਤੇ ਬੇਦਾਗ ਕਰਨ ਦਾ ਇਕ ਬਹੁਤ ਵਧੀਆ ਤਰੀਕਾ ਦੱਸਾਂਗੇ। ਤੁਸੀਂ ਇਸ ਨੁਸਖ਼ੇ ਦਾ ਪ੍ਰਯੋਗ ਕਰਕੇ ਆਪਣੇ ਚਿਹਰੇ ਨੂੰ ਬਿਲਕੁਲ ਸਾਫ਼ ਸੋਹਣਾ ,ਸੁੰਦਰ,ਕੋਮਲ, ਬੇਦਾਗ ਬਣਾ ਸਕਦੇ ਹੋ।

ਸਾਡੇ ਚਿਹਰੇ ਉੱਤੇ ਇਕ ਨਵੀਂ ਚਮੜੀ ਆਉਂਦੀ ਹੈ ,ਐਲੋਵੀਰਾ ਸਾਡੇ ਚਿਹਰੇ ਦੀ ਚਮੜੀ ਨੂੰ ਨਵੀਂ ਬਣਾਉਣ ਦੇ ਵਿਚ ਸਾਡੀ ਮਦਦ ਕਰਦਾ ਹੈ। ਜਿਸ ਨਾਲ ਸਾਨੂੰ ਸੋਹਣਾ ਚਿਹਰਾ ਦੇਖਣ ਨੂੰ ਮਿਲਦਾ ਹੈ ।ਇਹ ਇਕ ਆਯੁਰਵੇਦਿਕ ਉਪਾਅ ਹੈ ।ਇਸਦਾ ਕੋਈ ਸਾਈਡ ਇਫ਼ੈਕਟ ਨਹੀ ਹੈ। ਬੱਚਿਆਂ ਤੋਂ ਲੈ ਕੇ ਵੱਡੇ ਤੱਕ ਇਸ ਨੁਸਖ਼ੇ ਦਾ ਪ੍ਰਯੋਗ ਕਰ ਸਕਦੇ ਹਨ ਅਤੇ ਆਪਣੇ ਚਿਹਰੇ ਨੂੰ ਸਾਫ਼ ਸੋਹਣਾ ਬਣਾ ਸਕਦੇ ਹਨ।

ਹੁਣ ਤੁਹਾਨੂੰ ਦੱਸਦੇ ਹਾਂ ਇਸ ਆਯੁਵੈਦਿਕ ਉਪਾਅ ਨੂੰ ਕਿਸ ਤਰਾ ਬਣਾਉਣਾ ਹੈ। ਸਭ ਤੋਂ ਪਹਿਲਾਂ ਤੁਸੀਂ ਇਕ ਤਾਜ਼ਾ ਐਲੋਵੀਰਾ ਲੈਣਾ ਹੈ ।ਉਸ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰਕੇ ਉਸ ਨੂੰ ਦੋ ਹਿਿਸਆ ਦੇ ਵਿਚ ਕੱਟ ਲੈਣਾ ਹੈ। ਤੁਹਾਨੂੰ ਐਲੋਵੀਰਾ ਦੇ ਦੋਨੋ ਸਾਈਡ ਦੇ ਕੰਡਿਆਂ ਨੂੰ ਚਾਕੂ ਦੀ ਮਦਦ ਨਾਲ ਕੱਟ ਲੈਣਾ ਹੈ ਫਿਰ ਉਸ ਤੋਂ ਬਾਅਦ ਉਸ  ਛਿਲਕੇ ਉਤਾਰ ਕੇ ਉਨ੍ਹਾਂ ਨੂੰ ਦੋ ਹਿਿਸਆ ਦੇ ਵਿੱਚ ਕੱਟ ਲੈਣਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਚੀਨੀ ਦਾ ਬੁਰਾ ਲੈਣਾ ਹੈ। ਲਗਭਗ ਇਕ ਕਟੋਰੀ ਦੇ ਕਰੀਬ ਚੀਨੀ ਲੈ ਕੇ ਉਸ ਨੂੰ ਨਮਕ ਵਰਗਾ ਦਰਦਰਾ ਮਿਕਸੀ ਦੇ ਵਿਚ ਪੀਸ ਲੈਣਾ ਹੈ।ਚੀਨੀ ਨੂੰ ਬਿਲਕੁਲ ਬਰੀਕ ਨਹੀਂ ਪੀਸਣਾ ਹੈ। ਜਿਹੜੇ ਤੁਸੀਂ ਦੋ ਐਲੋਵੀਰਾ ਜੈਲ ਦੇ ਪੀਸ ਕੱਟ ਕੇ ਰੱਖੇ ਸੀ ਉਹਨਾਂ ਵਿਚੋਂ ਇਕ ਪੀਸ ਉੱਤੇ ਚੀਨੀ ਦਾ ਬੁਰਾ ਲਗਾ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਗੁਲਾਬ ਜਲ ਲੈਣਾ ਹੈ। ਤੁਸੀਂ ਚਾਹੋ ਤਾਂ ਗੁਲਾਬ ਜਲ ਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਨਹੀਂ ਤਾਂ ਬਜ਼ਾਰ ਵਿੱਚੋਂ ਵੀ ਲਿਆ ਸਕਦੇ ਹੋ।


ਹੁਣ ਤੁਸੀਂ ਇਕ ਕੌਲੀ ਦੇ ਵਿਚ ਦੋ ਚਮਚ ਗੁਲਾਬ ਜਲ ਦੇ ਮਿਲਾਕੇ ਅੱਧਾ ਚੱਮਚ ਉਸਦੇ ਵਿੱਚ ਨਿੰਬੂ ਨਚੋੜ ਦੇਣਾ ਹੈ। 2 ਚੱਮਚ ਨਿੰਬੂ ਦਾ ਰਸ ਵੀ ਮਿਲਾ ਦੇਣਾ ਹੈ ।ਉਸ ਤੋਂ ਬਾਅਦ ਜਿਸ ਐਲੋਵੀਰਾ ਜੈੱਲ ਤੇ ਚੀਨੀ ਦਾ ਬੁਰਾ ਲਗਾਇਆ ਸੀ, ਉਸਨੂੰ ਇਸ ਦੇ ਵਿਚ ਡੁਬੋ ਕੇ ਆਪਣੇ ਚਿਹਰੇ ਤੇ ਹਲਕੀ ਹਲਕੀ 5 ਤੋਂ 7 ਮਿੰਟ ਮਸਾਜ ਕਰਨੀ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੀ ਚਮੜੀ ਸਾਫ ਹੋਵੇਗੀ, ਚਿਹਰੇ ਤੇ ਜੰਮੀ ਹੋਈ ਧੂੜ ਮਿੱਟੀ ਵੀ ਨਿਕਲ ਜਾਏਗੀ।ਤੁਹਾਡੇ ਚਿਹਰੇ ਦੇ ਦਾਗ-ਧੱਬੇ ਵੀ ਹੌਲੀ ਹੌਲੀ ਫਿੱਕੇ ਹੋਣ ਲੱਗ ਜਾਣਗੇ। ਇਸ ਨਾਲ ਤੁਹਾਡੇ ਚਿਹਰੇ ‘ਤੇ ਨਵੀਂ ਸਕਿਨ ਦਾ ਨਿਰਮਾਣ ਹੋਵੇਗਾ ।

ਤੁਹਾਡੇ ਪੁਰਾਣੇ ਤੋਂ ਪੁਰਾਣੇ ਦਾਗ ਧੱਬੇ ਹੌਲੀ ਹੌਲੀ ਖਤਮ ਹੋ ਜਾਣਗੇ। ਤੁਹਾਡੇ ਡੈੱਡ ਸਕਿਨ ਸੈਲਸ ਵੀ ਨਵੇਂ ਹੋ ਜਾਣਗੇ। ਪੰਜ ਮਿੰਟ ਇਸ ਨਾਲ ਮਸਾਜ ਕਰਨ ਤੋਂ ਬਾਅਦ ਸਾਦੇ ਤਾਜ਼ੇ ਪਾਣੀ ਨਾਲ ਮੂੰਹ ਧੋ ਲੈਣਾਂ ਹੈ। ਹੁਣ ਤੁਸੀਂ ਦੂਸਰੇ ਐਲੋਵੀਰਾ ਜੈਲ ਦੇ ਪੀਸ ਨੂੰ ਨਿੰਬੂ ਅਤੇ ਗੁਲਾਬ ਜਲ ਦੇ ਵਿੱਚ ਚੰਗੀ ਤਰ੍ਹਾਂ ਡੁਬੋ ਕੇ ਉਸਨੂੰ ਆਪਣੇ ਚੇਹਰੇ ਤੇ ਮਸਾਜ ਕਰਨੀ ਹੈ। ਇਸ ਨੂੰ ਵੀ ਪੰਜ ਮਿੰਟ ਤੁਸੀਂ ਆਪਣੇ ਚਿਹਰੇ ਤੇ ਮਸਾਜ ਕਰਨੀ ਹੈ ।ਇਹ ਤੁਹਾਡੀ ਪੁਰਾਣੀ ਸਕਿਨ ਦੀ ਜਗ੍ਹਾ ‘ਤੇ ਨਵੀਂ ਸਕਿਨ ਨੂੰ ਲੈ ਕੇ ਆਵੇਗਾ। ਤੁਹਾਡਾ ਚਿਹਰਾ ਸਾਫ਼ ਕਰੇਗਾ।

ਨਿੰਬੂ ਵਿੱਚ ਵੀ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਚਿਹਰੇ ਨੂੰ ਬੇਦਾਗ ਕਰਨ ਵਿੱਚ ਚਿਹਰੇ ਵਿਚੋਂ ਦਾਗ-ਧੱਬਿਆਂ ਨੂੰ ਖਤਮ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸਦੇ ਲਗਾਤਾਰ ਪ੍ਰਯੋਗ ਨਾਲ ਤੁਹਾਡਾ ਚਿਹਰਾ ਬਹੁਤ ਸੋਹਣਾ ਸੁੰਦਰ ਕੋਮਲ ਅਤੇ ਬੇਦਾਗ ਹੋ ਜਾਵੇਗਾ। ਤੁਸੀਂ ਹਰ ਰੋਜ਼ ਇਸ ਦਾ ਇਸਤੇਮਾਲ ਕਰਨਾ ਹੈ ਘੱਟ ਤੋਂ ਘੱਟ 15 ਮਿੰਟ ਇਸ ਨੂੰ ਆਪਣੇ ਚਿਹਰੇ ਤੇ ਲੱਗਿਆ ਰਹਿਣ ਦੇਣਾ ਹੈ। ਇਹ ਤੁਹਾਡੇ ਚਿਹਰੇ ਤੋਂ ਦਾਣਿਆਂ ਦੇ ਦਾਗ ਨੂੰ ਵੀ ਖ਼ਤਮ ਕਰ ਦੇਵੇਗਾ।

Tags: followforglowing skintips
Share204Tweet127Share51

Related Posts

ਸੋਸ਼ਲ ਮੀਡੀਆ ‘ਤੇ ਪਾਬੰਦੀ, ਸਰਕਾਰ ਦਾ ਵੱਡਾ ਫੈਸਲਾ

ਮਾਰਚ 6, 2026

ਅਸਾਮ ‘ਚ ਸੁਖੋਈ Su-30 ਹੋਇਆ Crash, IAF ਨੇ ਦੋ ਪਾਇਲਟਾਂ ਦੀ ਮੌਤ ਦੀ ਕੀਤੀ ਪੁਸ਼ਟੀ

ਮਾਰਚ 6, 2026

ਖਾੜੀ ਦੇਸ਼ਾਂ ‘ਚ ਵੱਧ ਰਹੇ ਤਣਾਅ ਦਾ ਅਸਰ ਦਿਖੇਗਾ ਰਸੋਈ ‘ਤੇ? ਕੀ ਵਧਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ?

ਮਾਰਚ 6, 2026

ਖਾੜੀ ਦੇਸ਼ਾਂ ‘ਚ ਫਸੇ ਭਾਰਤੀਆਂ ਲਈ ਚਲਾਈਆਂ ਜਾਣਗੀਆਂ 58 ਵਿਸ਼ੇਸ਼ ਉਡਾਣਾਂ

ਮਾਰਚ 4, 2026

8 ਅਰਬ ਦੇਸ਼ਾਂ ਦੇ ਨੇਤਾਵਾਂ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਗੱਲਬਾਤ, ਭਾਰਤੀ ਪ੍ਰਵਾਸੀਆਂ ਦੀ ਸੁਰੱਖਿਆ ਤੇ ਵਪਾਰਕ ਹਿੱਤਾਂ ਨੇ ਭਾਰਤ ਦੀ ਵਧਾਈ ਚਿੰਤਾ

ਮਾਰਚ 4, 2026

‘ਰੰਗਾਂ ਦਾ ਤਿਉਹਾਰ ਖੁਸ਼ੀਆਂ ਲੈ ਕੇ ਆਵੇ’, ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਹੋਲੀ ਦੀਆਂ ਸ਼ੁਭਕਾਮਨਾਵਾਂ

ਮਾਰਚ 4, 2026
Load More

Recent News

ਅਸ਼ੀਰਵਾਦ ਯੋਜਨਾ ਤਹਿਤ 15 ਜ਼ਿਲ੍ਹਿਆਂ ਦੇ ਲਾਭਪਾਤਰੀਆਂ ਨੂੰ ਮਿਲੀ ਵਿੱਤੀ ਸਹਾਇਤਾ

ਮਾਰਚ 6, 2026

ਪੰਜਾਬ ਪੁਲਿਸ ਦੀਆਂ ਅਸਾਮੀਆਂ ਲਈ ਬੰਪਰ ਭਰਤੀ, 10 ਮਾਰਚ ਤੋਂ ਆਨਲਾਈਨ ਪ੍ਰਕਿਰਿਆ ਸ਼ੁਰੂ

ਮਾਰਚ 6, 2026

ਪੰਜਾਬ ਵਿਜੀਲੈਂਸ ਬਿਊਰੋ ਵਿੱਚ ਵੱਡਾ ਫੇਰਬਦਲ : ਕਈ ਅਧਿਕਾਰੀਆਂ ਦੇ ਹੋਏ ਤਬਾਦਲੇ; ਪੜ੍ਹੋ ਸੂਚੀ

ਮਾਰਚ 6, 2026

ਪੰਜਾਬ ‘ਚ ਐਨੇ ਰੁਪਏ ਸਸਤੀ ਹੋਈ ਬਿਜਲੀ, ਮਾਨ ਸਰਕਾਰ ਨੇ ਖੋਲਿਆ ਖਜ਼ਾਨਾ

ਮਾਰਚ 6, 2026

ਸੋਸ਼ਲ ਮੀਡੀਆ ‘ਤੇ ਪਾਬੰਦੀ, ਸਰਕਾਰ ਦਾ ਵੱਡਾ ਫੈਸਲਾ

ਮਾਰਚ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.