ਰਵੀ ਸਿੰਘ ਖਾਲਸਾ ਦੇ ਵੱਲੋਂ ਅਫਗਾਨਿਸਤਾਨ ‘ਚ ਵਿਗੜ ਰਹੇ ਹਾਲਾਤਾਂ ਬਾਰੇ ਚਿੰਤਾ ਜਾਹਿਰ ਕੀਤੀ ਗਈ | ਉਨ੍ਹਾਂ ਕਿਹਾ ਕਿ ਕੈਨੇਡਾ ਤੇ ਯੂਕੇ ‘ਚ ਸਿੱਖ ਸੰਸਦ ਮੈਂਬਰਾਂ ਨੂੰ ਸਿੱਖਾ ਅਤੇ ਹਿੰਦੂਆਂ ਦੀ ਮਦਦ ਕਰਨੀ ਚਾਹੀਦੀ ਹੈ | ਇਸ ਸਹਾਇਤਾ ਲਈ ਇੱਕ ਕਰਾਸ ਪਾਰਟੀ ਫਰੈਂਡਸ਼ਿਪ ਗਰੁੱਫ ਬਣਾਉਣਾ ਜਿਸ ਨਾਲ ਲੋਕਾਂ ਦੀ ਮਦਦ ਹੋ ਸਕੇ | ਇਸ ਦੇ ਨਾਲ ਹੀ ਰਵੀ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਸਥਿਤੀ ਬਹੁਤ ਗੰਭੀਰ ਬਣੀ ਹੈ ਇਸ ਲਈ ਸਿੱਖਾ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ |