ਅਮਰੀਕਾ ਚ ਇਕ ਸ਼ਰਾਬੀ ਪਿਓ ਨੇ ਧੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ,ਮਿਲੀ ਜਾਣਕਾਰੀ ਅਨੁਸਾਰ ,ਇਸ ਮਾਮਲੇ ਬਾਰੇ ਵੀਡੀਉ ਫੁਟੇਜ ਤੋਂ ਪੁਲਿਸ ਨੂੰ ਪਤਾ ਲੱਗਾ ਸੀ ਪਰ ਜਦੋਂ ਪੁਲਿਸ ਵਲੋਂ ਕੁੜੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮੇਰੇ ਨਾਲ ਕੋਈ ਬਲਾਤਕਾਰ ਨਹੀ ਹੋਇਆ ।
ਹਾਲਾਕਿਾਂ ਇਹ ਵੀ ਪਤਾ ਲੱਗਾ ਹੈ ਕਿ ਉਕਤ ਪਿਉ-ਧੀ ਨੇ ਨਸ਼ਾ ਕੀਤਾ ਹੋਇਆ ਸੀ,ਜਿਸ ਦੌਰਾਨ ਹੀ ਪਿਓ ਵਲੋਂ ਆਪਣੀ ਹੀ ਧੀ ਨਾਲ ਰੇਪ ਕੀਤਾ ਗਿਆ,ਪਰ ਕੁੜੀ ਦਾ ਇਲਜ਼ਾਮ ਹਨ ਕਿ ਮੇਰਾ ਬਲਾਤਕਾਰ ਪਿਤਾ ਨੇ ਨਹੀ ਬਲਕਿ ਹੋਰ ਕਿਸੇ ਨੇ ਕੀਤਾ ਹੈ ਤੇ ਪੁਲਿਸ ਉਸ ਨੂੰ ਫੜ ਨਹੀ ਰਹੀ ।
ਜਦਕਿ ਪੁਲਿਸ ਨੇ ਦਾਅਵੇ ਨਾਲ ਕਿਹਾ ਕਿ ਸਾਡੇ ਕੋਲ ਉਕਤ ਮਾਮਲੇ ਨਾਲ ਸਬੰਧਿਤ ਸਾਰੀ ਵੀਡਿਉ ਪਈ ਹੈ।