ਪੰਜਾਬ ‘ਚ ‘ਆਪ’ ਪਾਰਟੀ ਨੇ ਭਾਰੀ ਬਹੁਮਤ ਹਾਸਿਲ ਕਰਕੇ ਪੰਜਾਬ ‘ਚ ਸੱਤਾ ਹਾਸਿਲ ਕੀਤੀ ਹੈ।ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਰੇ ਮੰਤਰੀ ਪੂਰੇ ਐਕਸ਼ਨ ਮੋਡ ‘ਚ ਹਨ।ਤੁਹਾਨੂੰ ਦੱਸ ਦੇਈਏ ਕਿ ਅੱਜ ‘ਆਪ’ ਦੀ ਪੂਰੀ ਕੈਬਨਿਟ ਨੂੰ ਸਰਕਾਰੀ ਮਕਾਨ ਅਲਾਟ ਹੋ ਗਏ ਹਨ।ਜਾਣਨ ਲਈ ਪੜ੍ਹੋ ਪੂਰੀ ਲਿਸਟ
ਸ. ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਪੰਜਾਬ- ਮਕਾਨ ਨੰ. 74, ਸੈਕਟਰ 2. ਚੰਡੀਗੜ੍ਹ
ਸ.ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਪੰਜਾਬ- ਮਕਾਨ ਨੰ. 43 ਸੈਕਟਰ 2. ਚੰਡੀਗੜ੍ਹ
ਡਾ. ਬਲਜੀਤ ਕੌਰ,ਕੈਬਨਿਟ ਮੰਤਰੀ ਪੰਜਾਬ– ਮਕਾਨ ਨੰ. 10, ਸੈਕਟ 2, ਚੰਡੀਗੜ੍ਹ
ਡਾ. ਵਿਜੈ ਸਿੰਗਲਾ,ਕੈਬਨਿਟ ਮੰਤਰੀ ਪੰਜਾਬ-ਮਕਾਨ ਨੰ. 951, ਸੈਕਟਰ 39. ਚੰਡੀਗੜ੍ਹ
ਸ. ਕੁਲਦੀਪ ਸਿੰਘ ਧਾਲੀਵਾਲ,ਕੈਬਨਿਟ ਮੰਤਰੀ ਪੰਜਾਬ- ਮਕਾਨ ਨੰ. 952, ਸੈਕਟਰ 39 ਚੰਡੀਗੜ੍ਹ
ਸ. ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਪੰਜਾਬ-ਮਕਾਨ ਨੰ. 953 ਸੈਕਟਰ 39 ਚੰਡੀਗੜ੍ਹ
ਸ. ਹਰਭਜਨ ਸਿੰਘ,ਕੈਬਨਿਟ ਮੰਤਰੀ ਪੰਜਾਬ-ਮਕਾਨ ਨੰ.954 ਸੈਕਟਰ 39 ਚੰਡੀਗੜ੍ਹ
ਸ਼੍ਰੀ ਬ੍ਰਮ ਸ਼ੰਕਰ, ਕੈਬਨਿਟ ਮੰਤਰੀ ਪੰਜਾਬ -ਮਕਾਨ ਨੰ. 957 ਸੈਕਟਰ 39 ਚੰਡੀਗੜ੍ਹ
ਸ. ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਪੰਜਾਬ-ਮਕਾਨ ਨੰ. ਸੈਕਟਰ 39 ਚੰਡੀਗੜ੍ਹ
ਸ੍ਰੀ ਲਾਲ ਚੰਦ, ਕੈਬਨਿਟ ਮੰਤਰੀ ਪੰਜਾਬ-ਮਕਾਨ ਨੰ. 956 ਸੈਕਟਰ 39 ਚੰਡੀਗੜ੍ਹ