ਕਿਸਾਨਾਂ ਦੀ ਮਹਾਪੰਚਾਇਤ ਦੇ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਦੇ ਵੱਲੋਂ ਨੈੱਟ ਬੰਦ ਕੀਤਾ ਗਿਆ ਸੀ | ਬੀਤੇ 3 ਦਿਨਾਂ ਤੋਂ ਕਰਨਾਲ ਦੇ ਵਿੱਚ ਇੰਟਰਨੈੱਸ ਸੇਵਾ ਬੰਦ ਸੀ ਜੋ ਕਿ ਅੱਜ ਸਰਕਾਰ ਵੱਲੋਂ ਮੁੜ ਬਹਾਲ ਕਰ ਦਿੱਤੀ ਗਈ ਹੈ |
ਹਰਿਆਣਾ ਸਰਕਾਰ ਦਾ ਕਹਿਣਾ ਸੀ ਕਿ ਅੰਦੋਲਨ ਸ਼ਾਤੀ ਨਾਲ ਕੀਤੇ ਜਾਂਦੇ ਹਨ ਇਸ ਲਈ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਸੀ ਪਰ ਸਰਕਾਰ ਜਿੰਨੀ ਮਰਜੀ ਕੋਸ਼ਿਸ ਕਰ ਲਏ ਫਿਰ ਵੀ ਕਿਸਾਨਾਂ ਦਾ ਅੰਦੋਲਨ ਹਮੇਸ਼ਾ ਚਰਦੀਕਲਾ ਦੇ ਵਿੱਚ ਰਿਹਾ ਹੈ |