ਕਾਂਗਰਸ ਦੇ ਵੱਲੋਂ ਸ਼ੁਖਬੀਰ ਬਾਦਲ ‘ਤੇ ਨਿਸ਼ਾਨੇ ਸਾਧੇ ਗਏ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਪ੍ਰਤੀ ਬਾਦਲਾਂ ਦਾ ਅਸਲ ਵਿਵਹਾਰ ਇਹ ਹੈ ਜਦੋ ਇਹ ਬਿੱਲ ਆਏ ਸੀ ਤਾਂ ਅਕਾਲੀ ਦਲ ਵੱਲੋਂ ਹਾਮੀ ਭਰੀ ਗਈ ਸੀ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 10 ਸਾਲ ‘ਚ ਕਿਸਾਨਾਂ ਦਾ ਕੋਈ ਕਰਜ ਮੁਆਫ਼ ਨਹੀਂ ਕਰਿਆ ਅਤੇ ਹੁਣ ਕਿਸਾਨਾਂ ਦੇ ਡਰ ਤੋਂ ਸੰਸਦ ਵਿੱਚ ਡਰਾਮੇ ਕਰਦੇ ਹਨ |
ਕਿਸਾਨਾਂ ਪ੍ਰਤੀ ਬਾਦਲਾਂ ਦਾ ਅਸਲ ਵਿਵਹਾਰ ਇਹ ਹੈ, ਕਾਲੇ ਕਨੂੰਨਾਂ ਉੱਤੇ ਹਾਮੀ ਵੀ ਭਰੀ, 10 ਸਾਲ ਵਿੱਚ ਕਿਸਾਨਾਂ ਦਾ ਕੋਈ ਕਰਜ਼ਾ ਮਾਫ਼ ਨਹੀਂ ਕਰਿਆ ਅਤੇ ਹੁਣ ਕਿਸਾਨਾਂ ਦੇ ਡਰ ਤੋਂ ਸੰਸਦ ਵਿੱਚ ਡਰਾਮੇ ਕਰਦੇ ਹਨ। pic.twitter.com/ckrCRRiBwn
— Punjab Congress (@INCPunjab) July 28, 2021