ਬੀਤੇ ਦਿਨ ਹਰਿਆਣਾ ਦੇ ਕਰਨਾਲ ‘ਚ ਹਰਿਆਣਾ ਪੁਲਿਸ ਵਲੋਂ ਕੀਤੇ ਗਏ ਅੰਨ੍ਹੇਵਾਹ ‘ਤੇ ਲਾਠੀਚਾਰਜ ਦੀ ਨਵਜੋਤ ਸਿੰਘ ਸਿੱਧੂ ਨੇ ਨਿੰਦਾ ਕੀਤੀ ਹੈ।ਇਸ ‘ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, ਵਿਰੋਧ ਕਰ ਰਹੇ ਕਿਸਾਨਾਂ ‘ਤੇ ਹਮਲਾ ਹਰ ਭਾਰਤੀ ਦੇ ਬੁਨਿਆਦੀ ਅਧਿਕਾਰਾਂ ‘ਤੇ ਹਮਲਾ ਹੈ।
Deplorable assault on the protesting Farmers is an attack on Fundamental Rights of every Indian … earned after innumerable sacrifices during the freedom struggle, It impinges and impedes on the spirit of the Constitution and Breaks the Backbone of India’s democracy !! pic.twitter.com/7nqmDBx3Dm
— Navjot Singh Sidhu (@sherryontopp) August 29, 2021
ਸੰਘਰਸ਼ ਭਰੀ ਆਜ਼ਾਦੀ ਦੌਰਾਨ ਅਣਗਿਣਤ ਕੁਰਬਾਨੀਆਂ ਤੋਂ ਬਾਅਦ ਇਹ ਅਧਿਕਾਰ ਮਿਲੇ ਹਨ।ਇਹ ਸੰਵਿਧਾਨ ਦੀ ਭਾਵਨਾ ਨੂੰ ਪ੍ਰਭਾਵਤ ਕਰਦਾ ਹੈ ਅਤੇ ਭਾਰਤ ਦੇ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਤੋੜਦਾ ਹੈ।