ਵੀਰਵਾਰ, ਅਕਤੂਬਰ 30, 2025 12:38 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਕੇਂਦਰੀ ਮੰਤਰੀ ਦਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ, ਅਵਾਰਾ ਬਲਦ ਨਾਲ ਕੀਤੀ ਤੁਲਨਾ ਕਿਹਾ ਰਾਹੁਲ ਗਾਂਧੀ ਕਿਸੇ ਕੰਮ ਦੇ ਨਹੀਂ

by propunjabtv
ਅਗਸਤ 21, 2021
in ਦੇਸ਼
0

ਕੇਂਦਰੀ ਮੰਤਰੀ ਰਾਵਸਾਹਿਬ ਦਾਨਵੇ ਨੇ ਕਾਂਗਰਸ ਸੰਸਦ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਵਿਵਾਦਿਤ ਬਿਆਨ ਦਿੱਤਾ ਹੈ।ਦਾਨਵੇ ਨੇ ਕਿਹਾ ਕਿ ਰਾਹੁਲ ਗਾਂਧੀ ਕਿਸੇ ਕੰਮ ਦੇ ਨਹੀਂ ਹਨ।ਉਹ ਸੜਕਾਂ ‘ਤੇ ਅਵਾਰਾ ਘੁੰਮਣ ਵਾਲੇ ਬਲਦ ਵਾਂਗ ਹਨ ਦਾਨਵੇ ਦੇ ਇਸ ਬਿਆਨ ‘ਤੇ ਕਾਂਗਰਸ ਨੇ ਤਿੱਖਾ ਪਲਟਵਾਰ ਕੀਤਾ ਹੈ।ਕਾਂਗਰਸ ਨੇ ਪੀਐੱਮ ਮੋਦੀ ਤੋਂ ਉਨਾਂ੍ਹ ਨੂੰ ਤੁਰੰਤ ਕੇਂਦਰੀ ਮੰਤਰੀਮੰਡਲ ਤੋਂ ਹਟਾਉਣ ਦੀ ਮੰਗ ਕੀਤੀ ਹੈ।ਦਾਨਵੇ ਨੇ ਇਹ ਬਿਆਨ ਮਹਾਰਾਸ਼ਟਰ ਦੇ ਜਾਲਨਾ ਜ਼ਿਲੇ ‘ਚ ਨਵਨਿਯੁਕਤ ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾਡ ਵਲੋਂ ਕੱਢੀ  ਗਈ ਆਸ਼ੀਰਵਾਦ ਯਾਤਰਾ ਦੌਰਾਨ ਦਿੱਤਾ।

ਮਰਾਠੀ ਭਾਸ਼ਾ ‘ਚ ਬੋਲਦੇ ਹੋਏ ਦਾਨਵੇ ਨੇ ਕਿਹਾ ਕਿ ਰਾਹੁਲ ਗਾਂਧੀ ਕਿਸੇ ਕੰਮ ਦੇ ਨਹੀਂ ਹਨ।ਉਹ ਭਗਵਾਨ ਨੂੰ ਸਮਰਪਿਤ ਇੱਕ ਬਲਦ ਦੀ ਤਰ੍ਹਾਂ ਹੈ।ਉਹ ਹਰ ਥਾਂ ਘੁੰਮਦਾ ਰਹਿੰਦਾ ਹੈ, ਪਰ ਕਿਸੇ ਦੇ ਕੰਮ ਦਾ ਨਹੀਂ ਹੈ।ਕੇਂਦਰੀ ਰੇਲ ਸੂਬਾ ਮੰਤਰੀ ਇੱਥੇ ਹੀ ਨਹੀਂ ਰੁਕੇ।ਉਨਾਂ੍ਹ ਨੇ ਅੱਗੇ ਕਿਹਾ ਕਿ, ”ਅਜਿਹਾ ਬਲਦ ਭਾਵੇਂ ਹੀ ਕਿਸੇ ਖੇਤ ‘ਚ ਵੜ ਫਸਲ ਨੂੰ ਖਾ ਜਾਵੇ, ਪਰ ਕਿਸਾਨ ਇਹ ਕਹਿ ਕੇ ਜਾਨਵਰ ਨੂੰ ਮਾਫ਼ ਕਰ ਦਿੰਦਾ ਹੈ ਕਿ ਉਸ ਨੂੰ ਭੋਜਨ ਦੀ ਲੋੜ ਹੈ।” ਦਾਨਵੇ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਖੂਬ ਪ੍ਰਸ਼ੰਸਾ ਕੀਤੀ।ਉਨਾਂ੍ਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਣਾ ਚਾਹੀਦਾ।ਦੇਸ਼ ਨੂੰ ਵਧਾਉਣ ਲਈ ਸਰਕਾਰ ਆਪਣੇ ਖਜ਼ਾਨੇ ਤੋਂ ਪੈਸਾ ਖਰਚ ਕਰ ਰਹੀ ਹੈ।

Tags: compared bullcontroversial statemenrahul gandhiUnion Minister
Share203Tweet127Share51

Related Posts

ਕੁਝ ਘੰਟਿਆਂ ‘ਚ ਜ਼ਮੀਨ ਨਾਲ ਟਕਰਾਏਗਾ ਚੱਕਰਵਾਤ ਮੈਂਥਾ, ਸਕੂਲ ਬੰਦ ਰੇਲ ਗੱਡੀਆਂ ਤੇ ਉਡਾਣਾਂ ਕੀਤੀਆਂ ਰੱਦ…

ਅਕਤੂਬਰ 28, 2025

ਆਪ੍ਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਸਮਰੱਥਾ ਤੇ ਰਾਸ਼ਟਰੀ ਚਰਿੱਤਰ ਦਾ ਪ੍ਰਤੀਕ: ਰਾਜਨਾਥ ਸਿੰਘ

ਅਕਤੂਬਰ 28, 2025

ਅਮਰੀਕਾ ਨੇ 54 ਭਾਰਤੀਆਂ ਨੂੰ ਕੀਤਾ ਡਿਪੋਰਟ, ਜਿਨ੍ਹਾਂ ‘ਚ 50 ਹਰਿਆਣਾ ਦੇ ਵੀ ਸ਼ਾਮਲ

ਅਕਤੂਬਰ 27, 2025

ਕੌਣ ਹਨ ਜਸਟਿਸ ਸੂਰਿਆ ਕਾਂਤ, ਜੋ ਬਣਨ ਜਾ ਰਹੇ ਭਾਰਤ ਦੇ ਅਗਲੇ ਚੀਫ਼ ਜਸਟਿਸ?

ਅਕਤੂਬਰ 27, 2025

ਕਾਲਜ ‘ਚ ਮੁਲਾਕਾਤ,Love marriage, ਫਿਰ ਆਈ ਸੌਤਨ… ਤੰਗ ਆ ਪਤਨੀ ਨੇ ਵਿਆਹ ਦੇ ਦੋ ਸਾਲ ਬਾਅਦ ਚੁੱਕਿਆ ਖੌਫਨਾਕ ਕਦਮ

ਅਕਤੂਬਰ 27, 2025

5 ਸਾਲਾਂ ਬਾਅਦ ਚੀਨ ਲਈ ਮੁੜ ਸ਼ੁਰੂ ਉਡਾਣਾਂ, ਕੋਲਕਾਤਾ ਤੋਂ ਰਵਾਨਾ; ਦਿੱਲੀ-ਸ਼ੰਘਾਈ ਲਈ ਇਸ ਦਿਨ ਸ਼ੁਰੂ ਹੋਣਗੀਆਂ ਉਡਾਣਾਂ

ਅਕਤੂਬਰ 27, 2025
Load More

Recent News

ਪਟੇਲ ਦੀ ਜਯੰਤੀ ‘ਤੇ, ਹਰ ਸਾਲ ਦੀ ਤਰ੍ਹਾਂ, 26 ਜਨਵਰੀ ਨੂੰ ਸਟੈਚੂ ਆਫ਼ ਯੂਨਿਟੀ ਦੇ ਸਾਹਮਣੇ ਕੀਤਾ ਜਾਵੇਗਾ ਇੱਕ ਪਰੇਡ ਦਾ ਆਯੋਜਨ

ਅਕਤੂਬਰ 30, 2025

ਇਨ੍ਹਾਂ ਲੋਕਾਂ ਦੀ ਵਧੇਗੀ ਤਨਖ਼ਾਹ, ਸਰਕਾਰ ਨੇ ਕੀਤਾ ਵੱਡਾ ਐਲਾਨ, 1 ਅਕਤੂਬਰ ਤੋਂ ਹੋਵੇਗਾ ਲਾਗੂ

ਅਕਤੂਬਰ 30, 2025

ਮਾਨ ਸਰਕਾਰ ਭਵਿੱਖ ਦੇ ਨੇਤਾਵਾਂ ਨੂੰ ਕਰ ਰਹੀ ਤਿਆਰ , 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਦਿਆਰਥੀਆਂ ਦਾ ਹੋਵੇਗਾ ਇਤਿਹਾਸਕ ਮੋਕ ਸੈਸ਼ਨ

ਅਕਤੂਬਰ 30, 2025

ਅਮਰੀਕਾ ਨੇ ਦਿੱਤਾ ਇੱਕ ਹੋਰ ਝਟਕਾ, ਪ੍ਰਵਾਸੀਆਂ ਲਈ ਵਰਕ ਪਰਮਿਟ ਸੰਬੰਧੀ ਨਿਯਮਾਂ ‘ਚ ਹੋਇਆ ਵੱਡਾ ਬਦਲਾਅ

ਅਕਤੂਬਰ 30, 2025

ICU ਤੋਂ ਬਾਹਰ ਆ ਸ਼੍ਰੇਅਸ ਅਈਅਰ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕਿਵੇਂ ਹੈ ਹੁਣ ਖਿਡਾਰੀ ਦੀ ਸਿਹਤ

ਅਕਤੂਬਰ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.