ਰਨਵੀਤ ਬਿੱਟੂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ ਗਿਆ ਹੈ | ਅੱਜ ਪਾਰਲੀਮੈਂਟ ‘ਚ ‘ਟਰੈਕਟਰ ‘ਤੇ ਰਾਹੁਲ ਗਾਂਧੀ ਨਾਲ ਤਸਵੀਰਾਂ ਸਾਂਝੀਆਂ ਕਰ ਬਿੱਟੂ ਦੇ ਵੱਲੋਂ ਟਵੀਟ ‘ਚ ਲਿਖਿਆ ਗਿਆ ਕਿ ਜੇਕਰ ਖੇਤ ਵੇਚਣ ਨੂੰ ਮਜ਼ਬੂਰ ਕਰੋਗੇ ਤਾਂ ਟਰੈਕਟਰ ਸੰਸਦ ‘ਚ ਚੱਲੇਗਾ ਤੇ ਅਸੀਂ ਸੱਚ ਦੀ ਫਸਲ ਉਗਾਵਾਂਗੇ | ਇਸ ਦੇ ਨਾਲ ਹੀ ਬਿੱਟੂ ਨੇ ਲਿਖਿਆ ਕਿ ਕਿਸਾਨ ਮਾਰੂ ਕਾਨੂੰਨ ਕੇਂਦਰ ਸਰਕਾਰ ਵਾਪਸ ਲਵੇ।
अगर खेत बेचने पर मजबूर करोगे, तो ट्रैक्टर संसद में चलेगा- सत्य की फ़सल उगाकर रहेंगे!
कृषि-विरोधी क़ानून वापस लो।#FarmersProtest pic.twitter.com/jaNNP26jt3
— Ravneet Singh Bittu (@RavneetBittu) July 26, 2021