ਕਾਂਗਰਸ ਦੇ ਵਿੱਚ ਮੁਲਾਕਾਤ ਦਾ ਦੌਰ ਜਾਰੀ ਹੈ | ਹਰੀਸ਼ ਰਾਵਤ ਤੋਂ ਬਾਅਦ ਹੁਣ ਪ੍ਰਤਾਪ ਬਾਜਵਾ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਸਿਸਵਾਂ ਫਾਰਮ ਪਹੁੰਚੇ ਹਨ | ਇਸ ਮੀਟਿੰਗ ਦੇ ਵਿੱਚ ਪ੍ਰਤਾਪ ਬਾਜਪਾ ਅਤੇ ਕੈਪਟਨ ਮੌਜੂਦ ਹਨ | ਇਸ ਮੀਟਿੰਗ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਪ੍ਰਤਾਪ ਬਾਜਵਾ ਹਾਈਕਮਾਨ ਵੱਲੋਂ ਭੇਜੇ ਗਏ ਹਨ ਕਿਉਂਕਿ ਕੈਪਟਨ ਨਾਰਾਜ਼ ਚੱਲ ਰਹੇ ਹਨ | ਬੀਤੇ ਦਿਨ ਪ੍ਰਤਾਪ ਬਾਜਵਾ ਦੀ ਨਵਜੋਤ ਸਿੱਧੂ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਹੋਈ ਸੀ |