ਦਿੱਲੀ ਦੇ ਮੁੱਖ ਮੰਤਰੀ ਅੱਜ ਗੁਰਦਾਸਪੁਰ ਪਹੁੰਚੇ ਸਨ।ਮੁੱਖ ਮੰਤਰੀ ਨੇ ਸਾਬਕਾ ਕੈਬਨਿਟ ਮੰਤਰੀ ਨੂੰ ‘ਆਪ’ ‘ਚ ਸ਼ਾਮਿਲ ਕਰਦੇ ਹਨ।ਪਰ ਗੁਰਦਾਸਪੁਰ ‘ਚ ਮਸੀਹ ਭਾਈਚਾਰੇ ਵਲੋਂ ਉਨਾਂ੍ਹ ਦਾ ਭਾਰੀ ਵਿਰੋਧ ਕੀਤਾ ਗਿਆ।ਦੱਸ ਦੇਈਏ ਕਿ ਮਸੀਹ ਭਾਈਚਾਰੇ ਵਲੋਂ ਇਸ ਕਰਕੇ ਕੀਤਾ ਗਿਆ ਕਿਉਂਕਿ ਦਿੱਲੀ ‘ਚ ਇਲਾਕੇ ‘ਚ ਇੱਕ ਚਰਚ ਢਾਹ ਦਿੱਤੀ ਗਈ ਸੀ ਕਿ ਇਸ ਲਈ ਉਦੋਂ ਤੋਂ ਹੀ ਦਿੱਲ਼ੀ ਅਤੇ ਪੰਜਾਬ ‘ਚ ਉਨਾਂ੍ਹ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।
ਬੀਤੇ ਦਿਨ ਹੁਸ਼ਿਆਰਪੁਰ ‘ਚ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ ਸੀ।ਕਿਹਾ ਗਿਆ ਹੈ ਕਿ ਇਸ ਚਰਚਾ ਦਾ ਨਜ਼ਾਇਜ ਨਿਰਮਾਣ ਕੀਤਾ ਹੈ।ਇਸ ‘ਤੇ ਕੇਜਰੀਵਾਲ ਨੇ ਡੀਡੀਏ ‘ਤੇ ਭਾਜਪਾ ਨੂੰ ਦੋਸ਼ੀ ਠਹਿਰਾਇਆ ਹੈ।ਉਨਾਂ੍ਹ ਨੇ ਕਿਹਾ ਕਿ ਡੀਡੀਏ ਦੀ ਕਾਰਵਾਈ ਕੀਤੀ ਡੀਡੀਏ ਨੇ ਹੀ ਇਹ ਚਰਚ ਢਾਹੀ ਹੈ।ਉਨ੍ਹਾਂ ਕਿਹਾ ਕਿ ਇਹ ਪੂਰਾ ਮਸਲਾ ਭਾਜਪਾ ਦੇ ਅਧਿਕਾਰ ਖੇਤਰ ‘ਚ ਆਉਂਦਾ ਹੈ।