ਖ਼ਾਲਿਸਤਾਨੀ ਸੰਗਠਨ ਦੇ ਲੀਡਰ ਗੁਰਪਤਵੰਤ ਸਿੰਘ ਪੰਨੂੰ ਨੇ ਵੀਡੀਓ ਜਾਰੀ ਕਰਕੇਦਿੱਤਾ ਸਪੱਸ਼ਟੀਕਰਨ ਕਿਹਾ ਹੈ ਕਿ ਇੱਕ ਆਮ ਆਦਮੀ ਪਾਰਟੀ ਵਲੋਂ ਇੱਕ ਚਿੱਠੀ ਜਾਰੀ ਕੀਤੀ ਹੈ ਜਿਸ ‘ਚ ਲਿਖਿਆ ਹੈ ਕਿ ਸਿੱਖਸ ਫਾਰ ਜਸਟਿਸ ਆਮ ਆਦਮੀ ਪਾਰਟੀ ਦਾ ਵੋਟਾਂ ‘ਚ ਸਾਥ ਦੇ ਰਹੀ ਹੈ, ਗੁਰਪਤਵੰਤ ਪੰਨੂੰ ਦਾ ਕਹਿਣਾ ਹੈ ਕਿ ਇਹ ਫੇਕ ਇਹ ਝੂਠੀ ਚਿੱਠੀ ਹੈ।
ਜਿਹੜੀ ਕਿ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਭਗਵੰਤ ਮਾਨ ਹੋਰਾਂ ਵਲੋਂ ਕੱਢੀ ਗਈ ਹੈ।ਸਿੱਖਸ ਫਾਰ ਜਸਟਿਸ ਭਾਰਤ ਦੇ ਸੰਵਿਧਾਨ ਵਿੱਚ ਤੇ ਕਿਸੇ ਵੀ ਰਾਜਨੀਤਿਕ ਲੀਡਰ ਜਾਂ ਪਾਰਟੀ ‘ਚ ਵਿਸ਼ਵਾਸ ਨਹੀਂ ਰੱਖਦੀ ਨਾ ਸਾਥ ਦਿੰਦੀ ਹੈ।