ਵੀਰਵਾਰ, ਅਗਸਤ 7, 2025 11:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਚਾਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ

by propunjabtv
ਜੂਨ 14, 2022
in Featured, ਫੋਟੋ ਗੈਲਰੀ
0

ਚਾਹ ਦਾ ਨਾਮ ਸੁਣ ਕੇ ਪੰਜਾਬੀ ਖੁਸ਼ੀ ਨਾਲ ਖਿੱੜ ਉੱਠਦੇ ਹਨ

 

ਚਾਹ ਦਾ ਨਾਮ ਸੁਣ ਕੇ ਪੰਜਾਬੀ ਖੁਸ਼ੀ ਨਾਲ ਖਿੱੜ ਉੱਠਦੇ ਹਨ । ਇਕ ਅਧਿਆਨ ਮੁਤਾਬਕ ਪੰਜਾਬ ਚ ਕਰੀਬ 75% ਲੋਕ ਚਾਹ ਦੇ ਸ਼ੋਕੀਨ ਹਨ। ਪੰਜਾਬ ਚ ਕਰੀਬ 80 ਫੀਸਦੀ ਲੋਕ ਪਿੰਡਾਂ ਚ ਵਸਦੇ ਹਨ ,ਜੋ ਸੇਵੇਰ ਤੜਕੇ ਉੱਠਣ ਦੇ ਸ਼ੋਕੀਨ ਹਨ । ਸੇਵਰੇ ਤੋਂ ਸ਼ੁਰੂ ਹੁੰਦੀ ਹੋਈ ਚਾਹ ,ਰਾਤ ਤੱਕ ਚਾਹ ਹੀ ਬਣਦੀ ਰਹਿੰਦੀ ਹੈ । ਇਹ ਆਮ ਤੌਰ ਤੇ ਪਿੰਡਾਂ ਚ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਕਿ  “ਪਤੀਲਾ ਚੁੱਲੇ ਤੋਂ ਹੇਠਾ ਨਹੀ ਉਤਰਨਾ ਚਾਹੀਦਾ “। ਜਿਥੇ ਚਾਹ ਦੇ ਫਾਇਦੇ ਹਨ ਉਥੇ ਕਈ ਨੁਕਸਾਨ ਵੀ ਹੈ ਪਰ ਅੱਜ ਮੁੱਖ ਗੱਲ ਸਿਰਫ ਚਾਹ ਦੀ ਹੀ ਕੀਤੀ ਜਾਵੇਗੀ ।ਭਾਰਤੀਆਂ ਦੇ ਦਿਨ ਦੀ ਸ਼ੁਰੂਆਤ ਜ਼ਿਆਦਾਤਰ ਚਾਹ ਦੇ ਕੱਪ ਨਾਲ ਹੀ ਹੁੰਦੀ ਹੈ ਜਦਕਿ ਕੁਝ ਲੋਕ ਨੀਂਦ ਦੂਰ ਕਰਨ ਜਾਂ ਤਣਾਅ ਵਿੱਚ ਜ਼ਿਆਦਾ ਚਾਹ ਪੀਂਦੇ ਹਨ।

ਕੁਝ ਲੋਕ ਕੰਮ ਦਾ ਬੋਝ ਵੱਧ ਹੋਣ ਕਾਰਨ ਵੀ ਚਾਹ ਪੀਣਾ ਪਸੰਦ ਕਰਦੇ ਹਨ ਤਾਂ ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਚਾਹ ਪੀਣ ਦੀ ਆਦਤ ਹੁੰਦੀ ਹੈ। ਅਜਿਹੇ ਵਿੱਚ ਚਾਹ ਵਿੱਚ ਖੰਡ ਮਿਲਾਉਣ ਨਾਲ ਸਰੀਰ ਨੂੰ ਕਾਫੀ ਨੁਕਸਾਨ ਹੁੰਦਾ ਹੈ। ਚਾਹ ਵਿੱਚ ਚੀਨੀ ਦੀ ਵਰਤੋਂ ਨਾ ਸਿਰਫ ਭਾਰ ਵਧਾਉਂਦੀ ਹੈ ਸਗੋਂ ਕਈ ਗੰਭੀਰ ਬੀਮਾਰੀਆਂ ਨੂੰ ਵੀ ਸੱਦਾ ਦਿੰਦੀ ਹੈ।
ਇੱਕ ਪੀਣ ਵਾਲ਼ਾ ਮਹਿਕਦਾਰ ਪਦਾਰਥ ਹੈ। ਪਾਣੀ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲ਼ਾ ਇਹ ਦੂਜਾ ਪਦਾਰਥ ਹੈ। ਇਸ ਦੀ ਖੋਜ ਦਸਵੀਂ ਸਦੀ ਵਿੱਚ ਚੀਨ ਵਿੱਚ ਹੋਈ।[1] ਚਾਹ ਵਿੱਚ ਕੈਫ਼ੀਨ ਦੀ ਮੌਜੂਦਗੀ ਪੀਣ ਵਾਲੇ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਚਾਹ ਦੇ ਪੌਦੇ ਦੇ ਮੂਲ ਸਥਾਨਾਂ ਵਿੱਚ ਪੂਰਬੀ ਚੀਨ, ਦੱਖਣ ਪੂਰਬੀ ਚੀਨ, ਮਿਆਂਮਾਰ ਅਤੇ ਭਾਰਤ ਦਾ ਇਲਾਕਾ ਆਸਾਮ ਸ਼ਾਮਿਲ ਹਨ।

ਗੁੜ

 

ਖੰਡ ਵਾਲੀ ਚਾਹ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਪਰ ਜੇਕਰ ਖੰਡ ਦੀ ਥਾਂ ਗੁੜ ਵਾਲੀ ਚਾਹ ਲਈ ਜਾਵੇ ਤਾਂ ਇਹ ਸੁਆਦ ਤਾਂ ਵਧਾਉਂਦੀ ਹੈ ਨਾਲ ਹੀ ਸਿਹਤ ਲਈ ਵੀ ਚੰਗੀ ਹੁੰਦੀ ਹੈ। ਗੁੜ ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰੱਖਦਾ ਹੈ। ਗੁੜ ਐਂਟੀ-ਐਲਰਜਿਕ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ , ਚਾਹ ਵਿੱਚ ਚੀਨੀ ਦੀ ਬਜਾਏ ਗੁੜ ਦੀ ਵਰਤੋਂ ਕਰੋ।

ਕਾਲੀ ਚਾਹ

Black tea in a cup and dried leaves on wooden background

ਕੁੱਝ ਲੋਕ ਭਾਰ ਘਟਾਉਣ ਲਈ ਗਰੀਨ ਜਾਂ ਬਲੈਕ-ਟੀ ਪੀਂਦੇ ਹਨ, ਇਸ ਵਿੱਚ ਮੌਜੂਦ ਵਿਸ਼ੇਸ਼ ਤੱਤ ਢਿੱਡ ਵਿੱਚ ਪਹੁੰਚ ਕੇ ਕਾਫ਼ੀ ਅਸਰਦਾਰ ਹੋ ਜਾਂਦੇ ਹਨ। ਬਲੈਕ ਟੀ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਦੀ ਇਮਿਊਨਿਟੀ ਬੂਸਟ ਕਰਨ ਵਿੱਚ ਸਹਾਇਕ ਹੈ।

 

ਸੌਗੀ

ਸੌਗੀ ਕਈ ਮਿੱਠੇ ਪਕਵਾਨਾਂ ਦਾ ਸੁਆਦ ਵਧਾਉਣ ਵਿੱਚ ਕੰਮ ਆਉਂਦੀ ਹੈ ਪਰ ਇਸ ਦੀ ਵਰਤੋਂ ਚਾਹ ਜਾਂ ਕੌਫੀ ਨੂੰ ਮਿੱਠਾ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਚਾਹ ਦਾ ਸੁਆਦ ਤਾਂ ਵਧੀਆ ਹੁੰਦਾ ਹੈ ਨਾਲ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ

 

ਦੁੱਧ ਅਤੇ ਚੀਨੀ

 

ਦੁੱਧ ਅਤੇ ਚੀਨੀ ਮਿਲਾਉਣ ਨਾਲ ਚਾਹ ਦੇ ਗੁਣ ਘੱਟ ਹੋ ਜਾਂਦੇ ਹਨ। ਚਾਹ ਵਿੱਚ ਦੁੱਧ ਮਿਲਾਉਣ ਨਾਲ ਐਂਟੀ-ਆਕਸੀਡੈਂਟ ਤੱਤਾਂ ਦੀ ਐਕਟਿਵਿਟੀ ਵੀ ਘੱਟ ਹੋ ਜਾਂਦੀ ਹੈ, ਜਦਕਿ ਚੀਨੀ ਪਾਉਣ ਨਾਲ ਕੈਲਸ਼ਿਅਮ ਘੱਟ ਜਾਂਦਾ ਹੈ। ਇਸ ਨਾਲ ਭਾਰ ਵਧਦਾ ਹੈ ਅਤੇ ਐਸੀਡਿਟੀ ਦੀ ਖਦਸ਼ਾ ਵੱਧ ਜਾਂਦਾ ਹੈ।

 

 

Tags: black teateatea lover
Share210Tweet131Share52

Related Posts

ਨਸ਼ਾ ਮੁਕਤੀ ਮੁਹਿੰਮ ਤਹਿਤ ਲੁਧਿਆਣੇ ਪਹੁੰਚੇ CM ਮਾਨ, ਕੀਤਾ ਇਹ ਖਾਸ ਐਲਾਨ

ਅਗਸਤ 4, 2025

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025

ਪੈਰਾਗਵੇ ਦੇ ਰਾਸ਼ਟਰਪਤੀ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰਿਟਸ ਰਾਜਿੰਦਰ ਗੁਪਤਾ ਨਾਲ ਕੀਤੀ ਮੁਲਾਕਾਤ, ਨਿਵੇਸ਼ ਦੇ ਮੌਕਿਆਂ ‘ਤੇ ਹੋਈ ਚਰਚਾ

ਜੂਨ 6, 2025

Ludhiana West Bypoll: ਸਾਈਕਲ ਇੰਡਸਟਰੀ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਦਿੱਤਾ ਸਮਰਥਨ

ਜੂਨ 6, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

Punjab Weather Update: ਪੰਜਾਬ ‘ਚ ਗਰਮੀ ਦਾ ਕਹਿਰ, ਜਾਣੋ ਕਦੋਂ ਮਿਲੇਗੀ ਰਾਹਤ, ਪਵੇਗਾ ਮੀਂਹ

ਮਈ 29, 2025
Load More

Recent News

IPHONE ‘ਤੇ ਕਿਉਂ ਦਿਖਦੇ ਹਨ CALL ਚੁੱਕਣ ਦੇ ਇਹ ਦੋ ਆਪਸ਼ਨ

ਅਗਸਤ 7, 2025

ਹੁਣ ਨਦੀ ਦੇ ਪਾਣੀ ਨਾਲ ਚੱਲੇਗੀ ਟ੍ਰੇਨ, ਭਾਰਤੀ ਰੇਲਵੇ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ

ਅਗਸਤ 7, 2025

ਖਾਣੇ ‘ਚ ਮਿਲਾਵਟਾਂ ਕਰਨ ਵਾਲਿਆਂ ਨੂੰ ਹੁਣ ਨਹੀਂ ਬਖਸ਼ੇਗੀ ਪੰਜਾਬ ਸਰਕਾਰ, ਸ਼ੁਰੂ ਕੀਤਾ ਇਹ ਅਭਿਆਨ

ਅਗਸਤ 7, 2025

ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ! ਆਸਟ੍ਰੇਲੀਆ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਵਧਾਈ ਗਿਣਤੀ

ਅਗਸਤ 7, 2025

ਕਿਵੇਂ 40 ਸਕਿੰਟ ‘ਚ ਤਬਾਹ ਹੋ ਗਈ ਇਹ ਥਾਂ, ਮਲਬੇ ਹੇਠ ਦੱਬ ਗਏ ਕਈ ਲੋਕ

ਅਗਸਤ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.