ਐਤਵਾਰ, ਅਪ੍ਰੈਲ 5, 2026 01:41 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਚੰਡੀਗੜ੍ਹ ਪੁਲੀਸ ਨੇ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ …

by propunjabtv
ਜੁਲਾਈ 30, 2022
in Featured News, ਦੇਸ਼, ਰਾਜਨੀਤੀ
0

ਚੰਡੀਗੜ੍ਹ ਪੁਲੀਸ ਨੇ ਸੁਖਨਾ ਝੀਲ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ’ਚ ਹੋਣ ਵਾਲੇ ਲੇਜ਼ਰ ਸ਼ੋਅ ਮੱਦੇਨਜ਼ਰ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਐਡਵਾਇਜ਼ਰੀ ਅਨੁਸਾਰ ਉੱਤਰ ਮਾਰਗ ‘ਤੇ ਪੁਰਾਣੇ ਬੈਰੀਕੇਡ ਚੌਕ (ਸੈਕਟਰ 1/3/4 ਚੌਕ) ਤੋਂ ਲੈ ਕੇ ਸਰੋਵਰ ਮਾਰਗ ’ਤੇ ਸੈਕਟਰ 5/6-7/8 ਚੌਕ (ਹੀਰਾ ਸਿੰਘ ਚੌਕ) ਸੜਕ ‘ਤੇ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ।

ਸੁਖਣਾ ਝੀਲ ਵਿਖੇ ਹੋਣ ਵੱਲ ਪ੍ਰੋਗਰਾਮ ਨੂੰ ਦੇਖਣ ਲਈ ਪੁੱਜਣ ਵਾਲੇ ਮਹਿਮਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੁਰਾਣੇ ਬੈਰੀਕੇਡ ਚੌਕ (ਸੈਕਟਰ 1/3/4 ਚੌਕ) ਤੋਂ ਸੁਖਨਾ ਝੀਲ ਵਿਖੇ ਸਮਾਗਮ ਵਾਲੀ ਥਾਂ ’ਤੇ ਪਹੁੰਚਣ ਅਤੇ ਆਪਣੇ ਵਾਹਨ ਨਿਰਧਾਰਤ ਪਾਰਕਿੰਗ ਸਥਾਨਾਂ ਵਿੱਚ ਪਾਰਕ ਕਰਨ/.

ਜਦਕਿ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਸੁਖਨਾ ਝੀਲ ਦਾ ਦੌਰਾ ਕਰਨ ਦੇ ਚਾਹਵਾਨ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੇਂਟ ਕਬੀਰ ਸਕੂਲ ਲਾਈਟ ਪੁਆਇੰਟ ਤੋਂ ਕਿਸ਼ਨਗੜ੍ਹ ਮੋੜ ਨੂੰ ਆਉਣ ਵਾਲੀ ਸੜਕ ਰਾਹੀਂ ਸੁਖਨਾ ਝੀਲ ਪੁੱਜਣ।

ਅਮਿਤ ਸ਼ਾਹ ਅੱਜ ਚੰਡੀਗੜ੍ਹ ਦਾ ਦੌਰਾ ਕਰਨਗੇ, ਜਿਥੇ ਉਹ ਨਸ਼ਾ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ਬਾਰੇ ਕਾਨਫਰੰਸ ਨੂੰ ਸੰਬੋਧਨ ਕਰਨਗੇ। ਦਿੱਲੀ, ਚੇਨਈ, ਗੁਹਾਟੀ ਅਤੇ ਕੋਲਕਾਤਾ ਵਿੱਚ ਐੱਨਸੀਬੀ ਟੀਮਾਂ ਵੱਲੋਂ ਜ਼ਬਤ ਕੀਤੀਆਂ 30,000 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਸਾੜਿਆ ਜਾਵੇਗਾ।

Tags: Amit Shahchandigarh visit home ministertrafic route
Share203Tweet127Share51

Related Posts

10000 ਰੁਪਏ ਰਿਸ਼ਵਤ ਲੈਂਦਾ ਲੁਧਿਆਣਾ ਅਦਾਲਤ ਦਾ ਨਾਇਬ ਕੋਰਟ ਵਿਜੀਲੈਂਸ ਨੇ ਕੀਤਾ ਕਾਬੂ

ਅਪ੍ਰੈਲ 5, 2026

ਸੁਪਰੀਮ ਕੋਰਟ ਨੇ ਇੱਕੋ ਸਮੇਂ ਕੀਤਾ 61 ਮਾਮਲਿਆਂ ਦਾ ਨਿਪਟਾਰਾ

ਅਪ੍ਰੈਲ 4, 2026

10 ਅਪ੍ਰੈਲ ਤੋਂ ਬਦਲਣਗੇ ਟੋਲ ਦੇ ਇਹ ਨਿਯਮ, ਜਾਣੋ ਕੀ ਹੋਣਗੇ ਨਵੇਂ ਨਿਯਮ

ਅਪ੍ਰੈਲ 4, 2026

ਇੰਡੀਆਨਾ, ਅਮਰੀਕਾ ‘ਚ 1,790 ਡਰਾਈਵਿੰਗ ਲਾਇਸੈਂਸ ਰੱਦ, ਹਾਦਸਿਆਂ ਤੋਂ ਬਾਅਦ ਸਖਤੀ

ਅਪ੍ਰੈਲ 4, 2026

ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਨਾਉਣ ਦਾ ਸੱਦਾ

ਅਪ੍ਰੈਲ 4, 2026

ਭਗਵੰਤ ਮਾਨ ਸਰਕਾਰ ਨੇ ਰਿਕਾਰਡ ਕਾਇਮ ਕੀਤਾ, ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿਰਫ਼ 4 ਸਾਲਾਂ ‘ਚ 65,264 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ

ਅਪ੍ਰੈਲ 4, 2026
Load More

Recent News

10000 ਰੁਪਏ ਰਿਸ਼ਵਤ ਲੈਂਦਾ ਲੁਧਿਆਣਾ ਅਦਾਲਤ ਦਾ ਨਾਇਬ ਕੋਰਟ ਵਿਜੀਲੈਂਸ ਨੇ ਕੀਤਾ ਕਾਬੂ

ਅਪ੍ਰੈਲ 5, 2026

Tremendous Useful Tips To enhance Tower Rush

ਅਪ੍ਰੈਲ 4, 2026

ਸੁਪਰੀਮ ਕੋਰਟ ਨੇ ਇੱਕੋ ਸਮੇਂ ਕੀਤਾ 61 ਮਾਮਲਿਆਂ ਦਾ ਨਿਪਟਾਰਾ

ਅਪ੍ਰੈਲ 4, 2026

10 ਅਪ੍ਰੈਲ ਤੋਂ ਬਦਲਣਗੇ ਟੋਲ ਦੇ ਇਹ ਨਿਯਮ, ਜਾਣੋ ਕੀ ਹੋਣਗੇ ਨਵੇਂ ਨਿਯਮ

ਅਪ੍ਰੈਲ 4, 2026

ਇੰਡੀਆਨਾ, ਅਮਰੀਕਾ ‘ਚ 1,790 ਡਰਾਈਵਿੰਗ ਲਾਇਸੈਂਸ ਰੱਦ, ਹਾਦਸਿਆਂ ਤੋਂ ਬਾਅਦ ਸਖਤੀ

ਅਪ੍ਰੈਲ 4, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.