ਨਵਜੋਤ ਸਿੰਘ ਸਿੱਧੂ ਦੇ ਵਲੋਂ ਟਵੀਟ ਕਰ ਕੇ ਬੇਅਦਬੀ ਮੁੱਦੇ ‘ਤੇ ਬਾਦਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਤੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਬਾਦਲਾਂ ਤੋਂ 4 ਸਵਾਲ ਪੁੱਛੇ ਹਨ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਰੂਪ ਚੋਰੀ ਮਾਮਲੇ ਦੀ ਸਹੀ ਜਾਂਚ ਕਿਉਂ ਨਹੀਂ ਹੋਈ,ਡੇਰਾ ਐਂਗਲ ਦੀ ਅਣਦੇਖੀ ਕਿਉਂ ਕੀਤੀ ਗਈ। ਇਸ ਦੇ ਨਾਲ ਹੀ ਬਹਿਬਲ ਕਲਾਂ ਕੇਸ ਵਿਚ ਸਬੂਤਾਂ ਨਾਲ ਹੋਈ ਛੇੜਛਾੜ ਨੂੰ ਲੈ ਕੇ ਵੀ ਸਵਾਲ ਚੁੱਕੇ । ਨਵਜੋਤ ਸਿਧੂ ਨੇ ਟਵੀਟ ਕਰ ਲਿਖਿਆ
Pertinent questions of People of Punjab on Beadbi issue to Badals :-
1. Why no proper inquiry by Badal Govt into theft of “Bir of Guru Granth Sahib Ji” at Village Burj Jawahar Singh Wala on June 1, 2015, which led to Sacrilege, followed by protests and firing in October 2015 ?— Navjot Singh Sidhu (@sherryontopp) July 12, 2021
ਬੇਅਦਬੀ ਦੇ ਮਾਮਲੇ ‘ਤੇ ਪੰਜਾਬ ਦੇ ਲੋਕਾਂ ਨੂੰ ਅਹਿਮ ਸਵਾਲ: ਬਾਦਲ ਸਰਕਾਰ ਨੇ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਦੀ ਚੋਰੀ ਮਾਮਲੇ ‘ਚ ਸਹੀ ਜਾਂਚ ਕਿਉਂ ਨਹੀਂ ਕੀਤੀ, ਜਿਸਦੇ ਕਰਕੇ ਬੇਅਦਬੀ ਹੋਈ। ਜਿਸਤੋਂ ਬਾਅਦ ਪ੍ਰਦਰਸ਼ਨ ਹੋਏ ਅਤੇ ਅਕਤੂਬਰ 2015 ਨੂੰ ਫਾਈਰਿੰਗ ਹੋਈ।
2. What were the actions taken against officers who falsely implicated two brothers, Rupinder Singh and Jaswinder Singh for sacrilege ?
— Navjot Singh Sidhu (@sherryontopp) July 12, 2021
ਇੱਕ ਹੋਰ ਟਵੀਟ ਕਰਕੇ ਕਿਹਾ ਕਿ ਕੀ ਐਕਸ਼ਨ ਲਿਆਂ ਗਿਆ ਉਨ੍ਹਾਂ ਅਫ਼ਸਰਾਂ ਦੇ ਖ਼ਿਲਾਫ਼ ਜਿੰਨਾ ਨੇ ਗਲਤ ਤਰੀਕੇ ਨਾਲ ਤੇ ਝੂਠੇ ਕੇਸ ‘ਚ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਬੇਅਦਬੀ ਮਾਮਲੇ ‘ਚ ਫਸਾਇਆ ਸੀ।
3. Why No action taken by Badal Govt during two years in sacrilege cases before 2017 Elections, despite Justice (Retd.) Zora Singh Commission Inquiry Report and SIT led by Ranbir Singh Khatra pointing needle of suspicion to Dera sacha sauda men ?
— Navjot Singh Sidhu (@sherryontopp) July 12, 2021
ਬਾਦਲ ਸਰਕਾਰ ਨੇ ਬੇਅਦਬੀ ਕੇਸ ਦੇ ਦੋ ਸਾਲਾਂ ਦੌਰਾਨ ਕੋਈ ਐਕਸ਼ਨ ਕਿਉਂ ਨਹੀਂ ਲਿਆ।ਜਦਕਿ ਰਿਟਾਇਰਡ ਜਸਟਿਸ ਜੋਰਾ ਸਿੰਘ ਕਮਿਸ਼ਨ ਅਤੇ ਰਣਬੀਰ ਖੱਟੜਾ ਵਾਲੀ ਐੱਸਆਈਟੀ ਦੀ ਰਿਪੋਰਟ ਨੇ ਡੇਰਾ ਪ੍ਰੇਮੀਆਂ ‘ਤੇ ਸ਼ੱਕ ਜਤਾਇਆ ਸੀ ਪਰ ਬਾਵਜੂਦ ਇਸਦੇ ਡੇਰਾ ਐਂਗਲ ਦੀ ਜਾਂਚ ਕਿਉਂ ਨਹੀਂ ਕੀਤੀ ਗਈ।
4. Why No action against fabrication of evidence in Behbal kalan firing incident ? How escort gypsy of SSP Charanjit Sharma was taken to workshop of Pankaj Bansal & with gun of Sohail Brar bullet marks planted on jeep – to show police fired in self defence ? Who ordered this ?
— Navjot Singh Sidhu (@sherryontopp) July 12, 2021
ਬਹਿਬਲ ਕਲਾਂ ਗੋਲੀਕਾਂਡ ‘ਚ ਸਬੂਤਾਂ ਨਾਲ ਛੇੜਛਾੜ ਦੇ ਮਾਮਲੇ ‘ਚ ਕੋਈ ਕਾਰਵਾਈਕਿਊਨ ਨਹੀਂ ਕੀਤੀ ਗਈ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਜਿਪਸੀ ਪੰਕਜ ਬੰਸਲ ਦੀ ਵਾਰਕਸ਼ਾਪ ‘ਤੇ ਕਿਸ ਤਰ੍ਹਾਂ ਗਈ ਅਤੇ ਸੋਹੇਲ ਬਰਾੜ ਦੀ ਸਿਪਤੌਲ ਨਾਲ ਜੀਪ ‘ਤੇ ਗੋਲੀਆਂ ਦੇ ਨਿਸ਼ਾਨ ਤਾਂ ਕਿ ਇਹ ਦਿਖਾਇਆ ਜੁਾ ਸਕੇ ਕਿ ਪੁਲਿਸ ਨੇ ਆਤਮ ਰੱਖਿਆ ਦੇ ਮਾਮਲੇ ‘ਚ ਗੋਲੀ ਚਲਾਈ ਹੈ ਇਹ ਆਦੇਸ਼ ਕਿਸਨੇ ਦਿੱਤਾ।
Have asked every relevant question on Beadbi issue to everyone who should be held accountable over the past few months and in the last 6 Years … What is the point in repeating but questions must be asked to the real Culprits, the Badals !
— Navjot Singh Sidhu (@sherryontopp) July 12, 2021