ਮੰਗਲਵਾਰ, ਅਗਸਤ 19, 2025 11:14 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਪਿਸ਼ਾਬ ਦੀ ਜਲਣ ਤੇ ਯੂਰਿਨ ਇਨਫੈਕਸ਼ਨ ਮਿੰਟਾਂ ‘ਚ ਹੋਵੇਗੀ ਦੂਰ, ਅਪਣਾਓ ਇਹ ਤਰੀਕਾ

by propunjabtv
ਅਕਤੂਬਰ 31, 2021
in Featured News, ਦੇਸ਼
0

ਪਿਸ਼ਾਬ ਦੀ ਜਲਣ ਬਹੁਤ ਸਾਰੇ ਲੋਕਾਂ ਨੂੰ ਹੋ ਰਹੀ ਹੈ । ਇਹ ਸਮੱਸਿਆ ਜ਼ਿਆਦਾਤਰ ਗਰਮੀ ਤੇ ਦਿਨ ਵਿਚ ਹੁੰਦੀ ਹੈ । ਕਈ ਵਾਰ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ । ਕੁਝ ਲੋਕਾਂ ਦੀ ਇਹ ਸਮੱਸਿਆ ਜਲਦ ਠੀਕ ਹੋ ਜਾਂਦੀ ਹੈ ਅਤੇ ਕਈ ਲੋਕਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ । ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਣ ਦੇ ਕਾਰਨ ਇਹ ਸਮੱਸਿਆ ਵਧ ਜਾਂਦੀ ਹੈ । ਪਰ ਇਹ ਸਮੱਸਿਆ ਸੰਕਰਮਣ , ਗੁਰਦੇ ਵਿੱਚ ਪਥਰੀ ਅਤੇ ਡੀਹਾਈਡ੍ਰੇਸ਼ਨ ਦੇ ਕਾਰਨ ਹੁੰਦੀ ਹੈ । ਇਸ ਸਮੱਸਿਆ ਵਿਚ ਪਿਸ਼ਾਬ ਘੱਟ ਮਾਤਰਾ ਵਿਚ ਰੁਕ ਰੁਕ ਕੇ ਆਉਂਦਾ ਹੈ ਅਤੇ ਜਲਣ ਹੁੰਦੀ ਹੈ । ਪਿਸ਼ਾਬ ਵਿੱਚ ਜਲਨ ਹੋਣਾ ਪੁਰਸ਼ਾਂ ਅਤੇ ਮਹਿਲਾਵਾਂ ਦੋਵਾਂ ਵਿਚ ਇਕ ਆਮ ਸਮੱਸਿਆ ਹੈ । ਗਰਮੀਆਂ ਦੇ ਮੌਸਮ ਵਿੱਚ ਗਰਮ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਇਹ ਸਮੱਸਿਆ ਹੋ ਸਕਦੀ ਹੈ । ਪਰ ਲੰਬੇ ਸਮੇਂ ਤੱਕ ਇਹ ਸਮੱਸਿਆ ਦਾ ਰਹਿਣਾ ਕਿਸੇ ਗੰਭੀਰ ਬਿਮਾਰੀ ਦਾ ਲੱਛਣ ਵੀ ਹੋ ਸਕਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਨੁਸਖੇ । ਜਿਸ ਨੂੰ ਇਹ ਸਮੱਸਿਆ ਠੀਕ ਕੀਤੀ ਜਾ ਸਕਦੀ ਹੈ ।
ਧਨੀਏ ਦਾ ਪਾਣੀ
ਇਕ ਗਿਲਾਸ ਪਾਣੀ ਵਿੱਚ ਇੱਕ ਚਮਚ ਧਨੀਆ ਪਾਊਡਰ ਮਿਲਾ ਕੇ ਰਾਤ ਨੂੰ ਰੱਖ ਦਿਉ ਅਤੇ ਸਵੇਰੇ ਇਸ ਪਾਣੀ ਨੂੰ ਛਾਣ ਕੇ ਸ਼ੱਕਰ ਜਾਂ ਫਿਰ ਗੁੜ ਮਿਲਾ ਕੇ ਪੀਓ ।

ਪਾਣੀ ਪੀਓ
ਸਰੀਰ ਵਿੱਚ ਪਾਣੀ ਦੀ ਕਮੀ ਦੇ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ । ਜਿਸ ਨਾਲ ਯੂਰਿਨ ਦਾ ਰੰਗ ਪੀਲਾ ਹੋ ਜਾਂਦਾ ਹੈ । ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ , ਨਾਲ ਹੀ ਨਾਰੀਅਲ ਵਾਲੇ ਪਾਣੀ ਦਾ ਸੇਵਨ ਕਰੋ । ਕਿਉਂਕਿ ਇਹ ਡੀਹਾਈਡ੍ਰੇਸ਼ਨ ਅਤੇ ਪਿਸ਼ਾਬ ਦੀ ਜਲਣ ਨੂੰ ਠੀਕ ਕਰਦਾ ਹੈ ।

ਬਦਾਮ ਵਾਲਾ ਪਾਣੀ ਪੀਓ
ਪੰਜ ਬਦਾਮ ਅਤੇ ਛੇ ਇਲਾਇਚੀ ਨੂੰ ਮਿਸ਼ਰੀ ਦੇ ਨਾਲ ਬਰੀਕ ਪੀਸ ਕੇ ਰੱਖ ਲਓ ਅਤੇ ਇਕ ਗਿਲਾਸ ਪਾਣੀ ਵਿੱਚ ਘੋਲ ਕੇ ਪੀਓ । ਇਸ ਨਾਲ ਬਹੁਤ ਜਲਦ ਰਾਹਤ ਮਿਲਦੀ ਹੈ ।

ਨਾਰੀਅਲ ਪਾਣੀ
ਨਾਰੀਅਲ ਪਾਣੀ ਡੀਹਾਈਡ੍ਰੇਸ਼ਨ ਅਤੇ ਪਿਸ਼ਾਬ ਦੀ ਜਲਣ ਨੂੰ ਠੀਕ ਕਰਦਾ ਹੈ । ਤੁਸੀਂ ਇਸ ਵਿਚ ਗੁੜ ਅਤੇ ਧਨੀਆ ਪਾਊਡਰ ਮਿਲਾ ਕੇ ਪੀ ਸਕਦੇ ਹੋ ।
ਕੱਚੀ ਲੱਸੀ ਬਣਾ ਕੇ ਪੀਓ
ਅੱਧਾ ਗਿਲਾਸ ਦੁੱਧ ਅਤੇ ਅੱਧਾ ਗਲਾਸ ਪਾਣੀ ਮਿਲਾ ਕੇ ਕੱਚੀ ਲੱਸੀ ਬਣਾ ਲਓ ਅਤੇ ਇਸ ਵਿਚ ਮਿਸ਼ਰੀ ਮਿਲਾ ਕੇ ਖਾਲੀ ਪੇਟ ਸੱਤ ਦਿਨ ਪੀਓ । ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇਗੀ ।

ਸੌਂਫ ਅਤੇ ਮਿਸ਼ਰੀ
ਸੌਂਫ ਅਤੇ ਮਿਸ਼ਰੀ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਮਸਲ ਕੇ ਕੱਚੇ ਦੁੱਧ ਵਿਚ ਮਿਲਾ ਕੇ ਪੀਓ । ਤਿੱਨ ਚਾਰ ਦਿਨਾਂ ਵਿੱਚ ਜਲਣ ਅਤੇ ਪਿਸ਼ਾਬ ਦੀ ਇਨਫੈਕਸ਼ਨ ਠੀਕ ਹੋ ਜਾਵੇਗੀ ।

ਕਣਕ ਦਾ ਪਾਣੀ ਪੀਓ
ਰਾਤ ਨੂੰ ਸੌਣ ਤੋਂ ਪਹਿਲਾਂ ਮੁੱਠੀ ਭਰ ਕਣਕ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਇਸ ਕਣਕ ਨੂੰ ਪੀਸ ਲਓ ਅਤੇ ਛਾਣ ਕੇ ਮਿਸ਼ਰੀ ਮਿਲਾ ਕੇ ਪੀਓ । ਇਸ ਨਾਲ ਪਿਸ਼ਾਬ ਵਿੱਚ ਦਰਦ ਅਤੇ ਜਲਣ ਤੋਂ ਰਾਹਤ ਮਿਲਦੀ ਹੈ ।

ਪਿਆਜ਼ ਦਾ ਪਾਣੀ ਪੀਓ
ਪੰਜ ਗ੍ਰਾਮ ਪਿਆਜ਼ ਨੂੰ ਬਰੀਕ ਕੱਟ ਲਓ ਅਤੇ ਅੱਧਾ ਕਿਲੋ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲਓ , ਜਦੋਂ ਪਾਣੀ ਅੱਧਾ ਰਹਿ ਜਾਵੇ , ਤਾਂ ਛਾਣ ਕੇ ਠੰਢਾ ਕਰ ਕੇ ਪੀ ਲਓ । ਇਸ ਨਾਲ ਪਿਸ਼ਾਬ ਦੀ ਜਲਣ ਅਤੇ ਯੂਰਿਨ ਇਨਫੈਕਸ਼ਨ ਠੀਕ ਹੋ ਜਾਂਦੀ ਹੈ ।

ਹਰੇ ਧਨੀਏ ਦਾ ਪਾਣੀ
ਹਰੀ ਧਨੀਆ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਓ ਅਤੇ ਪਾਣੀ ਵਿਚ ਉਬਾਲ ਲਓ । ਫਿਰ ਇਸ ਪਾਣੀ ਦਾ ਦਿਨ ਵਿੱਚ ਦੋ ਤੋਂ ਤਿੰਨ ਵਾਰ ਸੇਵਨ ਕਰੋ । ਇਸ ਨਾਲ ਪਿਸ਼ਾਬ ਦੀ ਸਮੱਸਿਆ ਠੀਕ ਹੋ ਜਾਵੇਗੀ ।

ਭੁੰਨੇ ਛੋਲੇ ਖਾਓ
ਪਿਸ਼ਾਬ ਦੀ ਸਮੱਸਿਆ ਹੋਣ ਤੇ ਭੁੰਨੇ ਛੋਲੇ ਗੁੜ ਨਾਲ ਖਾਓ । ਇਸ ਨਾਲ ਪਿਸ਼ਾਬ ਦੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ । ਇਹ ਬਜ਼ੁਰਗਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ।

Tags: methodUrinary tract infections
Share205Tweet128Share51

Related Posts

CGC ਝੰਜੇਰੀ ਹੁਣ CGC ਯੂਨੀਵਰਸਿਟੀ, ਮੋਹਾਲੀ: ਅਗਲੀ ਪੀੜੀ ਲਈ ਇਕ ਨਵੀਂ ਦ੍ਰਿਸ਼ਟੀ

ਅਗਸਤ 19, 2025

Asia Cup 2025 ਲਈ ਭਾਰਤੀ ਟੀਮ ਦਾ ਹੋਇਆ ਐਲਾਨ, ਜਾਣੋ ਕੌਣ ਕੌਣ ਹੈ ਸ਼ਾਮਲ

ਅਗਸਤ 19, 2025

Redmi ਨੇ launch ਕੀਤਾ ਘੱਟ ਬਜਟ ਵਾਲਾ ਫ਼ੋਨ, ਕੀਮਤ ਤੇ ਫ਼ੀਚਰ ਜਾਣ ਹੋ ਜਾਓਗੇ ਹੈਰਾਨ

ਅਗਸਤ 19, 2025

‘ਕਾਨੂੰਨ ਦੀ ਉਲੰਘਣਾ ਕਰਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਚੁੱਕਿਆ ਵੱਡਾ ਕਦਮ

ਅਗਸਤ 19, 2025

ਹੁਣ ਵੱਧ ਸਮਾਨ ਲੈ ਕੇ ਜਾਣ ‘ਤੇ ਜਹਾਜ ਵਾਂਗ ਹੀ ਟ੍ਰੇਨ ‘ਚ ਵੀ ਲੱਗੇਗਾ ਵਾਧੂ ਚਾਰਜ

ਅਗਸਤ 19, 2025

ਨੀਲੇ ਡ੍ਰਮ ਨੇ ਫਿਰ ਪਾਈ ਦਹਿਸ਼ਤ, ਹੁਣ ਇੱਥੇ ਨੀਲੇ ਡ੍ਰਮ ‘ਚ ਮਿਲੀ ਪਤੀ ਦੀ ਲਾਸ਼

ਅਗਸਤ 19, 2025
Load More

Recent News

CGC ਝੰਜੇਰੀ ਹੁਣ CGC ਯੂਨੀਵਰਸਿਟੀ, ਮੋਹਾਲੀ: ਅਗਲੀ ਪੀੜੀ ਲਈ ਇਕ ਨਵੀਂ ਦ੍ਰਿਸ਼ਟੀ

ਅਗਸਤ 19, 2025

Asia Cup 2025 ਲਈ ਭਾਰਤੀ ਟੀਮ ਦਾ ਹੋਇਆ ਐਲਾਨ, ਜਾਣੋ ਕੌਣ ਕੌਣ ਹੈ ਸ਼ਾਮਲ

ਅਗਸਤ 19, 2025

Redmi ਨੇ launch ਕੀਤਾ ਘੱਟ ਬਜਟ ਵਾਲਾ ਫ਼ੋਨ, ਕੀਮਤ ਤੇ ਫ਼ੀਚਰ ਜਾਣ ਹੋ ਜਾਓਗੇ ਹੈਰਾਨ

ਅਗਸਤ 19, 2025

‘ਕਾਨੂੰਨ ਦੀ ਉਲੰਘਣਾ ਕਰਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਚੁੱਕਿਆ ਵੱਡਾ ਕਦਮ

ਅਗਸਤ 19, 2025

ਹੁਣ ਵੱਧ ਸਮਾਨ ਲੈ ਕੇ ਜਾਣ ‘ਤੇ ਜਹਾਜ ਵਾਂਗ ਹੀ ਟ੍ਰੇਨ ‘ਚ ਵੀ ਲੱਗੇਗਾ ਵਾਧੂ ਚਾਰਜ

ਅਗਸਤ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.